ਚਿੱਟਾ ਜੇਬ 'ਚ ਪਾ ਰੇਡ ਕਰਨ ਪਹੁੰਚੇ ਪੁਲਸੀਏ, ਪਿੰਡ ਵਾਸੀਆਂ ਨੇ ਰੰਗੇ ਹੱਥੀ ਕੀਤੇ ਕਾਬੂ

Описание к видео ਚਿੱਟਾ ਜੇਬ 'ਚ ਪਾ ਰੇਡ ਕਰਨ ਪਹੁੰਚੇ ਪੁਲਸੀਏ, ਪਿੰਡ ਵਾਸੀਆਂ ਨੇ ਰੰਗੇ ਹੱਥੀ ਕੀਤੇ ਕਾਬੂ

#jagbani #police #hoshiarpur
ਪੁਲਸ 'ਤੇ ਦੋਸ਼ ਲਗਾ ਰਹੇ ਇਹ ਲੋਕ ਗੜ੍ਹਸ਼ਕੰਰ ਦੇ ਪਿੰਡ ਪੈਂਸਰਾਂ ਦੇ ਵਾਸੀ ਨੇ.....ਦਰਅਸਲ ਇਕ ਮਹਿਲਾ ਪੁਲਸ ਮੁਲਾਜ਼ਮ ਸਮੇਤ 4 ਪੁਲਸ ਮੁਲਾਜ਼ਮ ਪਿੰਡ 'ਚ ਇਕ ਬਹਾਦੁਰ ਨਾਂ ਦੇ ਵਿਅਕਤੀ ਦੀ ਦੁਕਾਨ 'ਤੇ ਰੇਡ ਕਰਨ ਪਹੁੰਚੀ.....ਪਿੰਡ ਵਾਸੀਆਂ ਮੁਤਾਬਕ ਪੁਲਸ ਨੂੰ ਰੇਡ ਦੌਰਾਨ ਕੁਝ ਬਰਾਮਦ ਨਹੀਂ ਹੋਇਆ...ਪਰ ਬੜੀ ਹੀ ਚਾਲਾਕੀ ਨਾਲ ਮਹਿਲਾ ਪੁਲਸ ਮੁਲਾਜ਼ਮ ਵਲੋਂ ਦੁਕਾਨ 'ਚ ਚਿੱਟਾ ਰਖ ਕੇ ਨਸ਼ੇ ਦੀ ਬਰਾਮਦੀ ਦਾ ਦਾਅਵਾ ਕਰ ਦਿੱਤਾ ਗਿਆ..
Official website: 
https://jagbani.punjabkesari.in/

Like us on Facebook 
  / jagbanionline  

Follow us on Twitter 
  / jagbanionline  

Follow us on Instagram 
  / jagbanionline  

Комментарии

Информация по комментариям в разработке