Noor Zora Giddha Group: ਮਰਦਾਂ ਦਾ ਗਿੱਧਾ ਗਰੁੱਪ ਜਿਸ ਦੀ ਕਲਾ ਨੂੰ ਮਿਹਣੇ ਹਰਾ ਨਹੀਂ ਸਕੇ I BBC NEWS PUNJABI

Описание к видео Noor Zora Giddha Group: ਮਰਦਾਂ ਦਾ ਗਿੱਧਾ ਗਰੁੱਪ ਜਿਸ ਦੀ ਕਲਾ ਨੂੰ ਮਿਹਣੇ ਹਰਾ ਨਹੀਂ ਸਕੇ I BBC NEWS PUNJABI

ਜ਼ੋਰਾਵਰ ਸਿੰਘ ਉਰਫ਼ ਨੂਰ ਇੱਕ ਗਰੁੱਪ ਦਾ ਸੰਚਾਲਨ ਕਰਦੇ ਹਨ ਜੋ ਵੱਖ ਵੱਖ ਮੌਕਿਆਂ ਉੱਤੇ ਪੰਜਾਬ ਦਾ ਰਵਾਇਤੀ ਨਾਚ ਗਿੱਧਾ ਪੇਸ਼ ਕਰਦਾ ਹੈ। ਇਹ ਗਰੁੱਪ ਰਵਾਇਤੀ ਗੀਤਾਂ ਅਤੇ ਕੱਪੜਿਆਂ ਰਾਹੀਂ ਲੋਕਾਂ ਦਾ ਮਨ ਮੋਹ ਲੈਂਦਾ ਹੈ। ਇਸ ਗਰੁੱਪ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਸਾਰੇ ਹੀ ਮਰਦ ਹਨ ਕੁੜੀ ਕੋਈ ਨਹੀਂ। ਨੂਰ ਇੱਕ ਅਧਿਆਪਕ ਹਨ। ਉਨ੍ਹਾਂ ਨੇ ਗਿੱਧਾ ਅਤੇ ਬੋਲੀਆਂ ਪਾਉਣ ਇਹ ਕੰਮ ਸ਼ੌਕੀਆਂ ਸ਼ੁਰੂ ਕੀਤਾ ਸੀ ਜੋ ਹੁਣ ਮਕਬੂਲ ਹੋ ਗਿਆ ਹੈ। ਇਨ੍ਹਾਂ ਦੇ ਗਰੁੱਪ ਦੇ ਵੀਡੀਓ ਨੂੰ ਆਨਲਾਈਨ ਦੇਖ ਕੇ ਕਈ ਲੋਕ ਆਪਣੇ ਸਮਾਗਮਾਂ ਵਿੱਚ ਸੱਦਾ ਦਿੰਦੇ ਹਨ। ਨੂਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਈ ਲੋਕ ਟਰਾਂਸਜੈਂਡਰ ਅਤੇ ਕ੍ਰੌਸਡਰੈਸਰ ਵੀ ਕਹਿੰਦੇ ਹਨ ਅਤੇ ਕਈ ਲੋਕ ਇਨ੍ਹਾਂ ਦੀ ਸ਼ਲਾਘਾ ਵੀ ਕਰਦੇ ਹਨ।
ਰਿਪੋਰਟ- ਦਲੀਪ ਸਿੰਘ, ਸ਼ੂਟ ਐਡਿਟ- ਕੇਂਜ਼ ਉਲ ਮੁਨੀਰ, ਰਾਜਨ ਪਪਨੇਜਾ
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке