Farmers ਲਈ Pakistan ਦੇ Iftikhar Thakur ਦੀ India ਦੇ PM Narendra Modi ਨੂੰ ਗੁਜ਼ਾਰਿਸ਼ | BBC NEWS PUNJABI

Описание к видео Farmers ਲਈ Pakistan ਦੇ Iftikhar Thakur ਦੀ India ਦੇ PM Narendra Modi ਨੂੰ ਗੁਜ਼ਾਰਿਸ਼ | BBC NEWS PUNJABI

ਪਾਕਿਸਤਾਨ ਦੇ ਮਸ਼ਹੂਰ ਡਰਾਮਾ ਕਲਾਕਾਰ ਇਫ਼ਤਿਖ਼ਾਰ ਠਾਕੁਰ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਹਵਾਲੇ ਨਾਲ ਆਪਣੇ ਵਿਚਾਰ ਰੱਖੇ ਹਨ| ਚੜ੍ਹਦੇ-ਲਹਿੰਦੇ ਪੰਜਾਬ ਦੇ ਕਲਾਕਾਰਾਂ ਦੀ ਫਿਲਮ 'ਚੱਲ ਮੇਰਾ ਪੁੱਤ' ਰਾਹੀਂ ਆਪਣੀ ਪਛਾਣ ਹੋਰ ਗੂੜੀ ਕਰਨ ਵਾਲੇ ਕਲਾਕਾਰ ਇਫ਼ਤਿਖ਼ਾਰ ਠਾਕੁਰ ਨਾਲ BBC Journalist Sunil Kataria ਦੀ ਖ਼ਾਸ ਗੱਲਬਾਤ|

(ਐਡਿਟ - Rajan Papneja)
#FarmersProtest #India #Pakistan
--
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp
---
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке