Live recording at Gurudwara Kalgidhar Sahib, Naryangarh, Chheharta Sahib,

Описание к видео Live recording at Gurudwara Kalgidhar Sahib, Naryangarh, Chheharta Sahib,

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੇ ਮੌਕੇ ਬੇਟੀ ਅਵਰੀਤ ਕੌਰ ਨੇ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ। ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ ਦੇ ਗ੍ਰੰਥੀ ਸਾਹਿਬਾਨ ਤੇ ਪ੍ਰਧਾਨ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ। ਤਬਲੇ ਤੇ ਸਾਥ ਦੇ ਰਹੇ ਨੌਜਵਾਨ ਪ੍ਰਭਦੀਪ ਸਿੰਘ ਦਾ ਵੀ ਬਹੁਤ ਬਹੁਤ ਧੰਨਵਾਦ।

ਸਭ ਤੋਂ ਵਧ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਆਪ ਸੰਗਤਾਂ ਨੇ ਵੀ ਗੁਰੂ ਜੱਸ ਸੁਣ ਕੇ ਅਸੀਸ ਬਖਸ਼ਣੀ।

Комментарии

Информация по комментариям в разработке