Punjabi Ghazal Tu Khush Reha Kar | Dev Dildar | Surjit Patar | Manraj Patar

Описание к видео Punjabi Ghazal Tu Khush Reha Kar | Dev Dildar | Surjit Patar | Manraj Patar

ਪੰਜਾਬੀ ਗ਼ਜ਼ਲ "ਤੂੰ ਖੁਸ਼ ਰਿਹਾ ਕਰ"
ਗਾਇਕ : ਦੇਵ ਦਿਲਦਾਰ & ਮਨਰਾਜ ਪਾਤਰ
ਰਚਨਾ : ਸੁਰਜੀਤ ਪਾਤਰ
ਸੰਗੀਤ : ਚੇਤਨ ਦਿਲਦਾਰ  

Punjabi Ghazal "Tu Khush Reha Kar"
Singer : Dev Dildar & Manraj Patar
Ghazal: Surjit Patar
Music: Chetan Dildar
Video: Walking Tree Production

ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ 
ਆਪਣੇ ਹੀ ਕੰਢੇ ਖੋਰ ਕੇ ਇਓਂ ਗੰਧਲਿਆ ਨਾ ਕਰ 
ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿਚ 
ਗੁੱਸੇ' ਚ ਆ ਕੇ ਬੋਲ ਕੌੜੇ ਬੋਲਿਆ ਨਾ ਕਰ...

ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ...

ਹੁਣ ਧੀਆਂ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ 
ਸਮਝਾ ਦਿਆ ਕਰ ਪਿਆਰ ਨਾਲ਼ ਤੂੰ ਝਿੜਕਿਆ ਨਾ ਕਰ 

ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ...

ਦੁਨੀਆਂ  ਨੇ ਵੱਸਦੀ  ਰਹਿਣਾ ਏੰ ਸਾਡੇ ਬਗੈਰ ਵੀ  
ਤੂੰ ਐਵੇਂ ਤਪਿਆ ਤੜਪਿਆ ਤੇ  ਉਲਝਿਆ ਨਾ ਕਰ 

ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ...


ਜੇ ਸੋਚਣਾ ਤਾਂ ਸੋਚ ਇਓਂ ਕਿ ਖ਼ੁਦ ਤੋਂ ਪਾਰ ਹੋ 
ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ
ਤੂੰ ਖੁਸ਼ ਰਿਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ
ਆਪਣੇ ਹੀ ਕੰਢੇ ਖੋਰ ਕੇ ਇਓਂ ਗੰਧਲਿਆ ਨਾ ਕਰ
Queries
Surjit Patar Song
Surjit Patar Ghazal
Punjabi Ghazal
Punjabi Song
Punjabi Ghazal Song
Punjabi
Punjab
Ghazal
Guitar
Ghazal on Guitar
Guitar and Ghazal
Manraj Patar
Manraj Patar Song
Manraj Patar Ghazal
Manraj Patar New Song
Manraj Patar New Ghazal

Комментарии

Информация по комментариям в разработке