ਨੂੰਹ ਸੱਸ ਨੂੰ ਅਨਪੜ ਹੋਣ ਦੇ ਤਾਨੇ ਮੇਣੇ ਮਾਰਦੀ ਸੀ ਸੱਸ ਨੇ ਗੱਡ ਤਾ ਬੰਜ਼ । Latest punjabi comedy video 2024

Описание к видео ਨੂੰਹ ਸੱਸ ਨੂੰ ਅਨਪੜ ਹੋਣ ਦੇ ਤਾਨੇ ਮੇਣੇ ਮਾਰਦੀ ਸੀ ਸੱਸ ਨੇ ਗੱਡ ਤਾ ਬੰਜ਼ । Latest punjabi comedy video 2024

https://instagram.com/jattsauda__?igs...

Facebook page nu vi kro follow_   / jattsauda85  

video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

ਇਹ ਕੋਈ ਆਮ ਕੋਰਸ ਨਹੀਂ ਹੈ । ਇਹ ਕੋਰਸ ਖੁਸ਼ੀਆਂ ਦੀ ਗਾਰੰਟੀ ਹੈ । ਤੁਸੀਂ ਚਾਹੇ ਆਪਦੀ ਜ਼ਿੰਦਗੀ ਦੇ ਕਿਸੀ ਵੀ ਦੌਰ ਵਿਚੋਂ ਲੰਘ ਰਹੇ ਓ । ਇਹ ਚੰਗੇ ਟਾਈਮ ਨੂੰ ਹੋਰ ਚੰਗਾ ਕਰੇਗਾ ਤੇ ਬੁਰੇ ਟਾਈਮ ਨੂੰ ਵੀ ਖੁਸ਼ੀਆ ਚ ਬਦਲ ਦੇਵੇਗਾ ।

ਇਹ 100% ਫ੍ਰੀ ਹੈ ।
ਇਸ ਕੋਰਸ ਦਾ ਮਕਸਦ ਔਰਤਾਂ ਦੇ ਘਰੇਲੂ ਅਤੇ ਤਕਨੀਕੀ ਗਿਆਨ ਵਿੱਚ ਵਾਧਾ ਕਰਨਾ ਹੈ ।
ਇਹ ਕੋਰਸ ਵਿੱਚ ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਤੋਂ ਇਲਾਵਾ ਕੰਪਿਊਟਰ ਅਤੇ ਇੰਗਲਿਸ਼ ਵੀ Free ਸਿਖਾਈ ਜਾਂਦੀ ਹੈ ।
ਸੈਂਕੜੇ ਔਰਤਾਂ ਹਰ ਰੋਜ਼ ਚੋਇਸ ਰੂਟ ਸੈਂਟਰ ਸੰਗਰੂਰ ਪਹੁੰਚ ਰਹੀਆਂ ਹਨ , ਜਿਨ੍ਹਾਂ ਨੂੰ ਉਹਨਾਂ ਦੀ ਸਮਝ ਅਤੇ ਜ਼ਰੂਰਤ ਮੁਤਾਬਕ ਇੱਕੋ ਜਹੀ ਸਮਝ ਰੱਖਣ ਵਾਲੀਆਂ ਹੋਰ ਮਹਿਲਾਵਾਂ ਨਾਲ ਬਿਠਾ ਕੇ ਗਿਆਨ ਦਿੱਤਾ ਜਾਂਦਾ ਹੈ ।
ਇਹ ਕੋਰਸ ਸਿਰਫ਼ ਭੈਣਾਂ ਅਤੇ ਮਾਤਾਵਾਂ ਲਈ ਹੈ ਜਿਨ੍ਹਾਂ ਨੂੰ ਸਾਡੇ ਮਹਿਲਾ ਅਧਿਆਪਕ ਬਹੁਤ ਈ ਪਿਆਰ ਨਾਲ ਹਰ ਇਕ ਗੱਲ ਸਿਖਾ ਰਹੇ ਨੇ ।

ਸੰਪਰਕ: ਨੇੜੇ ਭਗਤ ਨਾਮਦੇਵ ਚੌਂਕ , ਸੰਗਰੂਰ, ਮੋਬਾਈਲ: 9815697795 #sangrur #punjab #adhikar #ielts #pte #visa

Комментарии

Информация по комментариям в разработке