Samrala Robbery| ਪਾਣੀ ਪੀਣ ਦੇ ਬਹਾਨੇ ਆਇਆ ਲੁਟੇਰਾ, ਵਾਲੀਆਂ ਖੋਹ ਕੇ ਫਰਾਰ

Описание к видео Samrala Robbery| ਪਾਣੀ ਪੀਣ ਦੇ ਬਹਾਨੇ ਆਇਆ ਲੁਟੇਰਾ, ਵਾਲੀਆਂ ਖੋਹ ਕੇ ਫਰਾਰ

Samrala Robbery| ਪਾਣੀ ਪੀਣ ਦੇ ਬਹਾਨੇ ਆਇਆ ਲੁਟੇਰਾ, ਵਾਲੀਆਂ ਖੋਹ ਕੇ ਫਰਾਰ

#SamralaRobbery #Samrala #Robbery #BhagwantMann #cmmann #DGPPunjabPolice #PunjabPoliceIndia #ABPSanjha  #ABPLIVE

ਇਸ ਬਜ਼ੁਰਗ ਔਰਤ ਤੋਂ ਲੁਟੇਰਾ ਵਾਲੀਆਂ ਖੋਹ ਕੇ ਫਰਾਰ ਹੋ ਗਿਆ, ਵਾਰਦਾਤ ਸਮਰਾਲਾ ਦੇ ਡੱਬੀ ਬਜ਼ਾਰ ਨੇੜੇ ਢਿੱਲੋਂ ਮੁਹੱਲੇ ਚ ਵਾਪਰੀ ਐ, ਲੁਟੇਰਾ ਪਾਣੀ ਪੀਣ ਦੇ ਬਹਾਨੇ ਆਇਆ ਸੀ, ਮੌਕੇ ਵੇਖ ਕੇ ਵਾਲੀਆਂ ਲੁੱਟ ਕੇ ਰਫੂਚੱਕਰ ਹੋ ਗਿਆ, ਪੀੜਤ 82 ਸਾਲਾ ਸੁਰਿੰਦਰਾ ਘਰ ਵਿੱਚ ਇਕੱਲੀ ਰਹਿੰਦੀ ਐ, ਬਜ਼ੁਰਗ ਔਰਤ ਦੇ ਪਤੀ ਅਤੇ ਤਿੰਨ ਪੁੱਤਰਾਂ ਦਾ ਦੇਹਾਂਤ ਹੋ ਚੁੱਕਿਐ, ਪੁਲਿਸ ਨੇ ਮਾਮਲਾ ਦਰਜ ਕਰ ਲਿਐ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਐ, 

Subscribe Our Channel: ABP Sanjha    / @abpsanjha   Don't forget to press THE BELL ICON to never miss any updates

Social Media Handles:
YouTube:    / abpsanjha  
Facebook:   / abpsanjha  
Twitter:   / abpsanjha  

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Комментарии

Информация по комментариям в разработке