Sukhbir Badal 'ਤੇ ਗੋਲੀ ਚਲਾਉਣ ਨੂੰ ਲੈ ਕੇ ਵੱਡਾ ਖੁਲਾਸਾ ? | Firing | Khabran Da Prime Time Live |Breaking

Описание к видео Sukhbir Badal 'ਤੇ ਗੋਲੀ ਚਲਾਉਣ ਨੂੰ ਲੈ ਕੇ ਵੱਡਾ ਖੁਲਾਸਾ ? | Firing | Khabran Da Prime Time Live |Breaking

Khabran Da Prime Time Live | ਸੁਖਬੀਰ ਬਾਦਲ 'ਤੇ ਦਰਬਾਰ ਸਾਹਿਬ ਦੇ ਬਾਹਰ ਹਮਲਾ ਕਿਉਂ ? ਸੁਖਬੀਰ 'ਤੇ ਹਮਲਾ ਕਰਨ ਵਾਲੇ ਦਾ ਮਕਸਦ ਕੀ ? ਕੀ ਕਿਸੇ ਸਾਜਿਸ਼ ਤਹਿਤ ਸੁਖਬੀਰ 'ਤੇ ਕੀਤਾ ਗਿਆ ਹਮਲਾ ? ਨਰਾਇਣ ਚੌੜਾ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ? ਕੀ ਹਮਦਰਦੀ ਲੈਣ ਲਈ ਕੀਤਾ ਗਿਆ ਹਮਲਾ ? ਕੀ ਹਮਲੇ ਨੂੰ ਅਕਾਲੀ ਸਰਕਾਰ ਵੇਲੇ ਹੋਈਆਂ ਭੁੱਲਾਂ ਨਾਲ ਜੋੜਿਆ ਜਾਵੇ ? ਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ?
#khabrandaprimetime #firingonsukhbirbadal #news18punjab #sukhbirbadal #darbarsahib #akaltakhtsahib #narayanchoura #firing #akalidal #news18punjablive

Комментарии

Информация по комментариям в разработке