ਗੁਰਦੁਆਰਾ ਸੰਗਤ ਸਾਹਿਬ ਜੀ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਫੋਜ਼ਾਂ ਨੂੰ ਢਾਲ ਰਾਹੀਂ ਤਨਖਾਹ ਦਿੱਤੀ|ਗੁ: ਹੀਰਾ ਘਾਟ,

Описание к видео ਗੁਰਦੁਆਰਾ ਸੰਗਤ ਸਾਹਿਬ ਜੀ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਫੋਜ਼ਾਂ ਨੂੰ ਢਾਲ ਰਾਹੀਂ ਤਨਖਾਹ ਦਿੱਤੀ|ਗੁ: ਹੀਰਾ ਘਾਟ,

ਇਸ ਵਿਡੀਉ ਵਿਚ ਆਪਾਂ ਗੁਰਦੁਆਰਾ ਸੰਗਤ ਸਾਹਿਬ ਜੀ ਜਿਥੇ ਗੁਰੂ ਜੀ ਨੇ ਅਪਣੀਆ ਫੌਜਾਂ ਨੂੰ ਢਾਲ ਰਾਹੀਂ ਤਨਖਾਹ ਦਿੱਤੀ|ਤੇ ਇਥੇ ਸੰਗਤਾਂ ਗੁਰੂ ਜੀ ਦੀ ਸੰਗਤ ਕਰਨ ਆਉਂਦੀਆਂ ਸਨ|ਤੇ ਫਿਰ ਗੲਏ ਮਾਤਾ ਸਾਹਿਬ ਦੇਵਾਂ ਜੀ ਦੇ ਗੁਰਦੁਆਰਾ ਸਾਹਿਬ, ਤੇ ਹੀਰਾ ਘਾਟ ਗੁਰਦੁਆਰਾ ਸਾਹਿਬ ਜਿਥੇ ਗੁਰੂ ਜੀ ਨੇ ਬਹਾਦਰ ਸ਼ਾਹ ਦਾ ਹੰਕਾਰ ਚੂਰੋ ਚੂਰ ਕੀਤਾ ਇਹ ਗੁਰਦੁਆਰਾ ਸਾਹਿਬ ਗੋਦਾਵਰੀ ਨਦੀ ਦੇ ਕੰਢੇ ਸਥਿਤ ਹੈ|please like, subscribe please #ਨਾਂਦੇੜ#ਹਜੂਰਸਾਹਿਬ

Комментарии

Информация по комментариям в разработке