ਅਮਰੀਕਾ ਦੇ ਬਾਰਡਰ 'ਤੇ ਲੱਗੀਆਂ ਕਤਾਰਾਂ | AMERICA BULLETIN

Описание к видео ਅਮਰੀਕਾ ਦੇ ਬਾਰਡਰ 'ਤੇ ਲੱਗੀਆਂ ਕਤਾਰਾਂ | AMERICA BULLETIN

#donaldtrumpnews #kamalaharris #election #amricannews

ਟਰੰਪ ਨੇ ਕਮਲਾ ਹੈਰਿਸ ਤੋਂ ਪੁੱਛਿਆ ਕਿ ਕੀ ਉਹ ਭਾਰਤੀ ਹਨ ਜਾਂ ਸਿਆਹਫ਼ਾਮ
ਹੈਰਿਸ ਨੇ ਟਰੰਪ ਦੀ ਟਿੱਪਣੀ ਨੂੰ ਫੁੱਟ-ਪਾਊ ਤੇ ਨਿਰਾਦਰ ਦਾ ਪੁਰਾਣਾ ਰਾਗ ਦੱਸਿਆ

ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਫੜੋ-ਫੜੀ ਜਾਰੀ
ਜੂਨ ਮਹੀਨੇ ਦੌਰਾਨ 83,536 ਪ੍ਰਵਾਸੀਆਂ ਨੂੰ ਬਾਰਡਰ ਤੋਂ ਕਾਬੂ ਕੀਤਾ ਗਿਆ

ਰਫਿਊਜੀ ਇੰਟਰਨੈਸ਼ਨਲ ਦੇ ਵਕੀਲ ਨੇ ਕਿਹਾ ਅਮਰੀਕਾ ਦੇ ਸ਼ਰਨ ਮਾਪਦੰਡ "ਬਿਲਕੁਲ ਅਜੀਬ"
ਬਾਰਡਰ ਪੈਟਰੋਲ ਅਧਿਕਾਰੀਆਂ ਨੇ ਕਿਹਾ ਅਮਰੀਕਾ ‘ਚ ਕਿਸੇ ਨੂੰ ਵੀ ਸ਼ਰਨ ਨਹੀਂ ਦਿੱਤੀ ਜਾਵੇਗੀ

ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ‘ਚ ਭਾਰਤ ਤੋਂ ਜਵਾਬਦੇਹੀ ਦੀ ਉਮੀਦ
ਨਿਖਿਲ ਗੁਪਤਾ 'ਤੇ ਸਰਕਾਰੀ ਕਰਮਚਾਰੀ ਨਾਲ ਮਿਲ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼

ਬੈਰੂਤ ਸਥਿਤ ਭਾਰਤੀ ਦੂਤਘਰ ਨੇ ਭਾਰਤੀਆਂ ਨੂੰ ਲਿਬਨਾਨ ਛੱਡ ਦੇਣ ਦੀ ਸਲਾਹ ਦਿੱਤੀ
ਇਜ਼ਰਾਈਲ ਤੇ ਹਿਜਬੁੱਲਾ ਵਿਚਾਲੇ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਦਿੱਤੀ ਇਹ ਸਲਾਹ

ਬਾਈਡੇਨ ਨੇ ਕੇਰਲ ‘ਚ ਜ਼ਮੀਨ ਖਿਸਕਣ ਦੀ ਘਟਨਾ 'ਤੇ ਡੂੰਘੀ ਸੰਵੇਦਨਾ ਜ਼ਾਹਿਰ ਕੀਤੀ
ਬਚਾਅ ਕਾਰਜ ਨੂੰ ਅੰਜਾਮ ਦੇਣ ਵਾਲੇ ਮੈਂਬਰਾਂ ਦੀ ਬਹਾਦਰੀ ਦੀ ਕੀਤੀ ਪ੍ਰਸ਼ੰਸਾ

Комментарии

Информация по комментариям в разработке