ਦਾਜ ਦੀ ਭੇਂਟ ਚੜ੍ਹੀ ਧੀ ਸ਼ਿਫਾਲੀ ਦੇ ਵਿਆਹ ਦੀ ਐਲਬਮ,44 ਮਿਲਣੀਆਂ ਦੇ ਸਬੂਤ, ਦੇਖ਼ ਲਓ ਜੀ ਕੀ ਕਮੀ ਛੱਡੀ ਸੀ ਮਾਂ ਨੇ 🙏

Описание к видео ਦਾਜ ਦੀ ਭੇਂਟ ਚੜ੍ਹੀ ਧੀ ਸ਼ਿਫਾਲੀ ਦੇ ਵਿਆਹ ਦੀ ਐਲਬਮ,44 ਮਿਲਣੀਆਂ ਦੇ ਸਬੂਤ, ਦੇਖ਼ ਲਓ ਜੀ ਕੀ ਕਮੀ ਛੱਡੀ ਸੀ ਮਾਂ ਨੇ 🙏

ਮਾਤਾ ਪ੍ਰੇਮ ਲਤਾ ਜੀ ਦਾ ਮੋਬਾਇਲ ਨੰਬਰ 9988811861
ਕ੍ਰਿਪਾ ਕਰਕੇ ਇਸ ਇਨਸਾਫ ਦੀ ਲੜਾਈ ਵਿੱਚ ਸਾਡਾ ਸਾਥ ਦਿਓ ਜੀ ਅਤੇ ਗ਼ਲਤ ਕਮੇਂਟ ਕਰਨ ਵਾਲਿਆਂ ਤੇ ਵਿਸ਼ਵਾਸ ਕਰਕੇ ਧੀ ਨੂੰ ਕਸੂਰਵਾਰ ਨਾਂ ਸਮਝੋ ਸਹੁਰਾ ਪਰਿਵਾਰ ਵਾਲ਼ੇ ਹੀ ਗ਼ਲਤ ਕਮੇਂਟ ਕਰਦੇ ਹਨ ਤਾਂ ਕਿ ਸੰਗਤ ਸਾਡੇ ਨਾਲ ਇਨਸਾਫ ਦੀ ਲੜਾਈ ਵਿੱਚ ਸਾਥ ਨਾ ਦੇਵੇ , ਅਸੀਂ ਫਿਰ ਵੀ ਹਰ ਸਬੂਤ ਦੇ ਰਹੇ ਹਾਂ ।
#justice #daaj #dahej #dhee #insafmorcha

Комментарии

Информация по комментариям в разработке