Amritpal Singh Exclusive Interview । 'ਕੌਮ ਦੇ ਗੁਲਾਮ ਹੋਣ ਦੀ ਬੇਚੈਨੀ ਮੈਨੂੰ ਪੰਜਾਬ ਲੈ ਕੇ ਆਈ'

Описание к видео Amritpal Singh Exclusive Interview । 'ਕੌਮ ਦੇ ਗੁਲਾਮ ਹੋਣ ਦੀ ਬੇਚੈਨੀ ਮੈਨੂੰ ਪੰਜਾਬ ਲੈ ਕੇ ਆਈ'

Amritpal Singh Exclusive Interview । 'ਕੌਮ ਦੇ ਗੁਲਾਮ ਹੋਣ ਦੀ ਬੇਚੈਨੀ ਮੈਨੂੰ ਪੰਜਾਬ ਲੈ ਕੇ ਆਈ'
ਮੁੱਕਦੀ ਗੱਲ 'ਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ
'ਮੈਨੂੰ ਪਾਕਿਸਤਾਨ ਜਾਂ ISI ਦਾ ਬੰਦਾ ਕਹਿਣਾ ਪ੍ਰੌਪੇਗੈਂਡਾ'
'ਪੰਜਾਬ ਦੀਆਂ ਸਮੱਸਿਆਵਾਂ 'ਤੇ ਨੌਜਵਾਨਾਂ ਨੂੰ ਜਾਗਰੂਕ ਕਰ ਰਿਹਾਂ'
'ਨਸ਼ਾ, ਬੇਰੁਜ਼ਗਾਰੀ ਅਤੇ ਪਰਵਾਸ ਵੱਡੀਆਂ ਸਮੱਸਿਆਵਾਂ'
'ਪੰਜਾਬ ਦੇ ਪਾਣੀ ਨਾ ਲੁੱਟੇ ਜਾਣ ਤੇ ਬੰਦੀ ਸਿੰਘ ਰਿਹਾਅ ਕੀਤੇ ਜਾਣ'
'ਸਾਡੀ ਜਥੇਬੰਦੀ ਨੌਜਵਾਨਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕਰ ਰਹੀ'
'ਵੱਡੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ'
'ਪੰਜਾਬ 'ਚ ਡਰੱਗ ਦੇ ਵੱਡੇ-ਵੱਡੇ ਡੀਲਰ ਸ਼ਰੇਆਮ ਘੁੰਮ ਰਹੇ'
'ਖਾਲਿਸਤਾਨ, ਪੰਜਾਬ ਦੀਆਂ ਸਮੱਸਿਆਵਾਂ ਦਾ ਇੱਕੋ-ਇੱਕ ਹੱਲ'
'ਗਲਤ ਗ੍ਰਿਫ਼ਤਾਰੀ ਨੇ ਅਜਨਾਲਾ ਜਾਣ ਨੂੰ ਮਜ਼ਬੂਰ ਕੀਤਾ'
'ਅਜਨਾਲਾ 'ਚ ਪੁਲਿਸ ਨੇ ਪਹਿਲਾ ਲਾਠੀਚਾਰਜ ਕੀਤਾ ਸੀ'
'ਪੁਲਿਸ ਦੇ ਲਾਠੀਚਾਰਜ 'ਚ ਸਾਡੇ ਵੀ 21 ਬੰਦੇ ਜ਼ਖ਼ਮੀ ਹੋਏ'

#punjabnews #punjabgovernment #cmmann #cmbhagwantmann #amritpalSinghExclusiveInterview #warispunjabde
Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Комментарии

Информация по комментариям в разработке