Akali dal | 'ਘਰ ਦਾ ਭੇਤੀ ਲੰਕਾ ਢਾਹੇ' - ਅਕਾਲੀ ਦਲ ਦਾ CM ਮਾਨ 'ਤੇ ਨਿਸ਼ਾਨਾ | Sheetal Vs Bhagwant Mann

Описание к видео Akali dal | 'ਘਰ ਦਾ ਭੇਤੀ ਲੰਕਾ ਢਾਹੇ' - ਅਕਾਲੀ ਦਲ ਦਾ CM ਮਾਨ 'ਤੇ ਨਿਸ਼ਾਨਾ | Sheetal Vs Bhagwant Mann

Akali dal | 'ਘਰ ਦਾ ਭੇਤੀ ਲੰਕਾ ਢਾਹੇ' - ਅਕਾਲੀ ਦਲ ਦਾ CM ਮਾਨ 'ਤੇ ਨਿਸ਼ਾਨਾ
#Punjab #Jalandhar #Politcs #Bhagwantmann Sheetalangural #abplive
ਭ੍ਰਿਸ਼ਟਾਚਾਰ ਦੇ ਮਸਲੇ ਨੂੰ ਲੈ ਕੇ ਜਲੰਧਰ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਨੇ
ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਤੇ ਸੀਐੱਮ ਦੇ ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਹੋਏ ਸ਼ੀਤਲ ਅੰਗੂਰਾਲ
ਅੱਜ ਸਬੂਤਾਂ ਵਾਲੀ pendrive ਲੈ ਕੇ ਚੌਕ ਵਿੱਚ ਬੈਠ ਗਿਆ |ਲੇਕਿਨ CM ਮਾਨ ਨਹੀਂ ਪਹੁੰਚੇ |
ਇਸ ਮਸਲੇ 'ਤੇ ਵਿਰੋਧੀ ਵੀ ਹੁਣ ਮਾਨ ਸਰਕਾਰ ਤੇ ਹਮਲਾਵਰ ਹੋ ਗਏ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਤਨਜ਼ ਕਸਦਿਆਂ ਕਿਹਾ ਹੈ ਕਿ ਘਰ ਦਾ ਭੇਤੀ ਲੰਕਾ ਢਾਹੇ |
ਇਸੇ ਦੇ ਨਾਲ ਉਨ੍ਹਾਂ CM ਮਾਨ ਨੂੰ ਸ਼ੀਤਲ ਦੇ ਇਲਜ਼ਾਮਾਂ ਦਾ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ
ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਕਿ ਆਪਣੇ ਉਮੀਦਵਾਰ ਸ਼ੀਤਲ ਅੰਗੁਰਲ ਦੇ ਇਲਜ਼ਾਮਾਂ ਦੀ ਜਾਂਚ ਕੇਂਦਰੀ ਏਜੇਂਸੀਆਂ ਤੋਂ ਕਰਵਾਈ ਜਾਵੇ |
ਕਿਓਂਕਿ ਪੰਜਾਬ 'ਚ ਜਾਂਚ ਪ੍ਰਭਾਵਿਤ ਹੋ ਸਕਦੀ ਹੈ |
ਉਨ੍ਹਾਂ ਦਾ ਕਹਿਣਾ ਹੈ ਕਿ ਮਸਲਾ ਤੇ ਇਲਜ਼ਾਮ ਗੰਭੀਰ ਹਨ
ਇਸ ਲਈ ਸਭ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੈ |
Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Комментарии

Информация по комментариям в разработке