Pavitar Rishta | Raman randhawa new song | Black Virus Music | Latest Song 2023 | New song

Описание к видео Pavitar Rishta | Raman randhawa new song | Black Virus Music | Latest Song 2023 | New song

► Subscribe To Our Channel For Upcoming Songs :- ‪@Official_ramanrandhawa‬

Raman randhawa presents the Official Music Video of the New Punjabi Song Pavitar Rishta by Raman randhawa.

Song - Pavitar rishta
Singer/Lyrics /composer- Raman randhawa
Music - Black Virus Music
Public Design - Jaysal VFX
Video - Bm digital
Label - Raman Randhawa music

YouTube/Reels/Digital Promotion - BM digital
Instagram -   / bmdigital786  
E Mail - [email protected]
Contact - +917737275911

#ramanrandhawa #Pavitarrishta #newpunjabisong #viral #trending #ramanrandhawa #newsong #latest

Stream / Download from

Instagram link -   / 960949061657317  
Gaana :
iTunes :
Apple Music : https://itunes.apple.com/album/id/170...
Deezer : https://www.deezer.com/album/481523375
Spotify : https://open.spotify.com/track/1MREyx...
JioSaavn : https://www.jiosaavn.com/album/pavita...
Wynk :http: https://wynk.in/music/album/pavitar-r...
Amazon Music : https://music.amazon.in/albums/B0CGSM...
Youtube Music :    • Pavitar Rishta | Raman randhawa new s...  
Hungama :https:
Jiosaavn - https://www.jiosaavn.com/album/pavita...



ਸਕਿਉਂ ਨੇੜੇ ਕੋਈ ਰਿਸ਼ਤਾ ਹੋਰ ਨਹੀਂ,
ਜੇ ਭਾਈ ਹੋਵੇ ਨਾਲ਼ ਕਿਸੇ ਦੀ ਲੋੜ ਨਹੀਂ ।
ਕਦੇ ਪਿਉ ਬਣਜੇ ਤੇ ਕਹੇ ਮੈਂ ਹੈਗਾਂ ਡਰਨਾ ਨੀਂ,
ਕਦੇ ਮਾਂ ਬਣਜੇ ਤੇ ਕਹੇ ਬਾਹਲ਼ਾ ਕੰਮ ਕਰਨਾ ਨੀਂ ।
ਕਦੇ ਮਾਂ ਬਣਜੇ ਤੇ ਕਹੇ ਬਾਹਲ਼ਾ ਕੰਮ ਕਰਨਾ ਨੀਂ ।
ਉਹਦੇ ਸਿਰ ਤੇ ਮੌਜਾਂ ਕੋਈ ਸ਼ੈਅ ਦੀ ਥੋੜ ਨਹੀਂ
ਜੇ ਭਾਈ ਹੋਵੇ ਨਾਲ਼ ਕਿਸੇ ਦੀ ਲੋੜ ਨਹੀਂ ॥
ਜੇ ਭਾਈ ਹੋਵੇ ਨਾਲ਼ ਕਿਸੇ ਦੀ ਲੋੜ ਨਹੀਂ ॥

ਮੇਰੇ ਕਰਕੇ ਭੱਜਿਆ ਫ਼ਿਰਦਾ ਕਿਤੇ ਨੀ ਸਾਹ ਲੈਂਦਾ,
ਮੈਨੂੰ ਮਿਲ਼ਜੇ ਚੰਗੀ ਆਪ ਰੁੱਖੀ ਵੀ ਖਾ ਲੈਂਦਾ ।
ਕਿਸ ਮਿੱਟੀ ਦਾ ਬਣਿਐਂ ਅੰਮੜੀ ਜਾਇਆ ਵੇ,
ਮੇਰੇ ਲਈ ਤੂੰ ਰੱਬ ਬਣਕੇ ਹੀ ਆਇਆ ਵੇ ।
ਮੇਰੇ ਲਈ ਤੂੰ ਰੱਬ ਬਣਕੇ ਹੀ ਆਇਆ ਵੇ ।
ਇੱਕੋ ਮੰਗ ਤੇਰੀ ਖ਼ੈਰ ਕੋਈ ਲੱਖ ਕਰੋੜ ਨਹੀਂ
ਜਦੋਂ ਤੂੰ ਹੁੰਨੈਂ ਮੇਰੇ ਨਾਲ਼ ਕਿਸੇ ਦੀ ਲੋੜ ਨਹੀਂ ॥
ਜੇ ਭਾਈ ਹੋਵੇ ਨਾਲ਼ ਕਿਸੇ ਦੀ ਲੋੜ ਨਹੀਂ ॥

ਸੌੰਹ ਲੱਗੇ ਤੇਰਾ ਸਾਰੀ ਉਮਰ ਮੈਂ ਮਾਣ ਵਧਾਊੰਗੀ,
ਜਿਹੜੇ ਰਾਹ ਤੋਂ ਰੋਕੇਂਗਾ ਉੱਥੇ ਕਦੇ ਨਾਂ ਜਾਉੰਗੀ ।
ਤੇਰੇ ਨਾਲ਼ ਹੀ ਮਾਂ ਦਾ ਘਰ ਸਾਨੂੰ ਸੁਰਗ ਜਿਹਾ ਜਾਪੇ,
ਬਾਬੁਲ ਨੂੰ ਨੀਂ ਫ਼ਿਕਰਾਂ ਸਾੰਭ ਲੈਨੈਂ ਆਪੇ ।
ਰੱਖੜੀ ਦੀ ਗੰਢ ਵਰਗਾ ਕੋਈ ਪਵਿੱਤਰ ਜੋੜ ਨਹੀਂ
ਜੇ ਭਾਈ ਹੋਵੇ ਨਾਲ਼ ਕਿਸੇ ਦੀ ਲੋੜ ਨਹੀਂ ॥
ਜੇ ਭਾਈ ਹੋਵੇ ਨਾਲ਼ ਕਿਸੇ ਦੀ ਲੋੜ ਨਹੀਂ ॥

ਸਿਆਣੀਂ ਬਣਕੇ ਰਹਿਣ ਦੀ ਦੱਸਦਾ ਰਹਿੰਦਾ ਜਾਚ ਜਹੀ ,
ਰਾਤੋ ਰਾਤ ਮਸ਼ਹੂਰ ਹੋਣ ਦੀ ਕੋਈ ਝਾਕ ਨਹੀਂ ॥
ਪੂਰੀ ਉੱਤਰੂੰ ਤੇਰੇ ਹਰ ਇੱਕ ਕੀਤੇ ਦਾਅਵੇ ਤੇ,
ਮੇਰੇ ਖ਼ਾਬਾਂ ਨੂੰ ਖੰਭ ਦਿੱਤੇ ਨਭ ਰੰਧਾਵੇ ਨੇ ।
ਮੇਰੇ ਖ਼ਾਬਾਂ ਨੂੰ ਖੰਭ ਦਿੱਤੇ ਨਭ ਰੰਧਾਵੇ ਨੇ ।
ਭੈਣ ਭਾਈ ਦੋਵੇਂ ਜਿੱਤ ਲਾਂਗੇ ਦੁਨੀਆਂ ਦੀ ਦੌੜ ਜਹੀ
ਬੱਸ ਤੂੰ ਰਹੀਂ ਮੇਰੇ ਨਾਲ਼ ਕਿਸੇ ਦੀ ਲੋੜ ਨਹੀਂ ॥
ਜੇ ਤੂੰ ਹੋਵੇਂਗਾ ਨਾਲ਼ ਕਿਸੇ ਦੀ ਲੋੜ ਨਹੀਂ ॥
ਜੇ ਭਾਈ ਹੋਵੇ ਨਾਲ਼ ਕਿਸੇ ਦੀ ਲੋੜ ਨਹੀਂ ॥


Like || Share || Spread || Love

Enjoy & stay connected with us!
► Subscribe to Raman Randhawa music : ‪@Official_ramanrandhawa‬
► Like us on Facebook: http://surl.li/komcx
► Follow us on Tiktok : http://surl.li/komdl
► Follow us on Instagram: http://surl.li/kombw
► Follow on Snapchat : http://surl.li/komvp


#youtube #youtuber #youtubers #youtubechannel #youtubevideo #youtubevideos #smallyoutuber #youtubegaming #indianyoutuber #newyoutuber #youtubemusic #youtuberindonesia #youtubekids #youtubeitalia #youtubeuse #youtubeindia #youtubelife #youtubersbrasil #beautyyoutuber #youtubegamer #youtubebrasil #youtuberp #youtubetürkiye #youtubetürkiye #youtubeblogger #youtuberewind #youtubecommunity #youtubecreator #youtubevlogger #youtubefamily #youtubeblack #blackyoutuber #youtubestar #smallyoutubersupport #youtubesubscribers #youtubermirim #jualviewyoutube #smallyoutubers #sub4subyoutube #viral #song #trending

Комментарии

Информация по комментариям в разработке