ਬਾਬਾ ਸ਼੍ਰੀ ਚੰਦ ਜੀ ਦਾ ਉਹ ਅਸਥਾਂਨ ਜਿੱਥੇ ਮੈਡੀਕਲ ਸਾਇੰਸ ਵੀ ਪੈ ਜਾਂਦੀ ਹੈ ਸੋਚੀ

Описание к видео ਬਾਬਾ ਸ਼੍ਰੀ ਚੰਦ ਜੀ ਦਾ ਉਹ ਅਸਥਾਂਨ ਜਿੱਥੇ ਮੈਡੀਕਲ ਸਾਇੰਸ ਵੀ ਪੈ ਜਾਂਦੀ ਹੈ ਸੋਚੀ

ਉਹ ਅਸਥਾਂਨ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ ਕੀਤਾ 62 ਸਾਲ ਤਪ
ਉਹ ਅਸਥਾਂਨ ਜਿੱਥੇ ਦੀ ਬਾਬਾ ਜੀ ਦੇ ਹੱਥੀਂ ਉਸਾਰੀ ਬਾਉਲੀ ਦਾ ਜਲ ਲੋਕਾਈ ਦੇ ਦੁਖੜੇ ਕਰ ਰਿਹਾ ਦੂਰ
ਉਹ ਅਸਥਾਂਨ ਜਿੱਥੇ ਪੰਜਵੇਂ ਪਾਤਸ਼ਾਹ ਨੇ ਕੀਤੀ 5 ਮਹੀਨੇ 27 ਦਿਨ ਬਾਬਾ ਸ਼੍ਰੀ ਚੰਦ ਜੀ ਦੀ ਸਮਾਧੀ ਖੁਲਣ ਦੀ ਉਡੀਕ
ਉਹ ਅਸਥਾਂਨ ਜਿੱਥੇ ਬਾਬਾ ਗੁਰਦਿੱਤਾ ਜੀ ਨੂੰ ਦਿੱਤੀ ਗਈ ਉਦਾਸੀ ਮਤ ਦੀ ਗੱਦੀ
#BarthSahib #Gurusarsahib #babashreechandji #itihasdijhalak #sanjhamudda #dharamlive #guruhargobindsahibji #historicalgurudwara #pathankot

For more News Login @ :
Facebook :  / sanjhamudda08  
Youtube :    / sanjhamudda  
  / muddasanjha  
  / channel  
Instagram :   / channel  
website: http://sanjhamudda.com/

Комментарии

Информация по комментариям в разработке