ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ| 25-25 ਪੰਜਾਹ, ਤੈਥੋਂ ਤਾਂਹ ਦਾ ਦਿੱਤਾ ਦਿਖਾ | EP01 | Rozy Kapurthala | Akhar

Описание к видео ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ| 25-25 ਪੰਜਾਹ, ਤੈਥੋਂ ਤਾਂਹ ਦਾ ਦਿੱਤਾ ਦਿਖਾ | EP01 | Rozy Kapurthala | Akhar

ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ| 25-25 ਪੰਜਾਹ, ਤੈਥੋਂ ਤਾਂਹ ਦਾ ਦਿੱਤਾ ਦਿਖਾ | EP01 | Rozy Kapurthala | Akhar

ਚੋਬਰ ਦਰਸ਼ਨੀ ਵਿਖਾਉਣਗੇ ਅੱਖਰ ਆਲੇ, ਨਵੀਂ ਸੀਰੀਜ਼ 'ਚ ਅਸੀਂ ਪੰਜਾਬ ਦੇ ਤਕੜੇ ਜੁੱਸਿਆਂ ਦੇ ਦਰਸ਼ਨ ਕਰਾਵਾਂਗੇ ਜਿਹਨਾਂ 'ਤੇ ਨਾ ਸਿਰਫ਼ ਤੁਸੀਂ ਮਾਣ ਕਰੋਂਗੇ ਸਗੋਂ ਨਵੀਂ ਪਨੀਰੀ ਨੂੰ ਵੀ ਐਸੇ ਮੱਲ੍ਹਾਂ ਦੀ ਰੀਸ ਕਰਨ ਦੀ ਰਿਵਾਇਤ ਤੋਰੋਂਗੇ। ਯਾਦ ਰੱਖਣਾ ਪੰਜਾਬੀ ਨਸ਼ੇੜੀ ਨਹੀਂ, ਨਾ ਹੀ ਗੈਂਗਸਟਰ ਨੇ, ਪੰਜਾਬੀ ਤਾਂ ਆਪਣੀ ਜਵਾਨੀ, ਜਜ਼ਬੇ ਤੇ ਗੁਰੂਆਂ ਵੱਲੋੰ ਤੋਰੀ ਪਿਰਤ 'ਤੇ ਚੱਲਣ ਵਾਲਿਆਂ ਦਾ ਨਾਮ ਐਂ___ ਟੀਮ ਅੱਖਰ
-------------------
#RozyKapurthala #akhar #interview


'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।     

ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ। 

akhar channel punjabi,akhar channel,akhar channel interview,ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ,rozy kapurthala,rozy kapurthala vs jassa patti,rozy kapurthala vs pritpal phagwara,rozy kapurthala interview,rozy kapurthala workout,rozy kapurthala akhar,akhar interview,karan kartarpur interview,chobar darshani,25-25,ਚੋਬਰ ਦਰਸ਼ਨੀ,punjabi interviews latest,punjab kushti,rozy kapurthala dangal,rozy kapurthala kushti,kushti punjab,wrestler rozy kapurthala

Комментарии

Информация по комментариям в разработке