ਖੰਡਰ ਬਣ ਗਿਆ Punjab ਦਾ ਇਹ ਪਿੰਡ, ਘਰਾਂ 'ਚ ਰਹਿ ਰਹੇ ਜਾਨਵਰ, ਪਿੰਡ 'ਚ ਵੜਦੇ ਲੱਗਦਾ ਡਰ

Описание к видео ਖੰਡਰ ਬਣ ਗਿਆ Punjab ਦਾ ਇਹ ਪਿੰਡ, ਘਰਾਂ 'ਚ ਰਹਿ ਰਹੇ ਜਾਨਵਰ, ਪਿੰਡ 'ਚ ਵੜਦੇ ਲੱਗਦਾ ਡਰ

ਹੁਸ਼ਿਆਰਪੁਰ ਜ਼ਿਲੇ ਦਾ ਇਹ ਲੰਬੀ ਪਿੰਡ ਹੈ ਜੋ ਜੰਗਲ ਦੇ ਵਿਚ ਬਣਿਆ ਹੋਇਆ ਹੈ, ਜੰਗਲੀ ਜਾਨਵਰਾਂ ਤੋਂ ਡਰਦੇ ਲੋਕ ਘਰਾਂ ਨੂੰ ਛੱਡ ਕੇ ਜਾ ਚੁੱਕੇ ਨੇ, ਕੁਝ ਸਾਲ ਪਹਿਲਾ ਇਸ ਪਿੰਡ 'ਚ ਲੋਕ ਕਈ ਲੋਕ ਰਹਿੰਦੇ ਹੁੰਦੇ ਸੀ ਪਰ ਕੋਈ ਵੀ ਸਹੂਲਤ ਨਾ ਹੋਣ ਕਾਰਨ ਲੋਕ ਘਰ ਛੱਡ ਕੇ ਜਾ ਚੁੱਕੇ ਨੇ ਤੇ ਹੁਣ ਇਸ ਪਿੰਡ 'ਚ ਜਾਨਵਰਾਂ ਦਾ ਕਬਜ਼ਾ ਹੋ ਚੁੱਕਾ ਹੈ

#punjab #hoshiarpur #village #villagevlog #villagelife #forest #punjabi #trending #story #latest #today #video #new #oldhouse #culture

Комментарии

Информация по комментариям в разработке