ਅਮਰੀਕਾ ਨੇ ਮਾਰੀ ਨਵੀਂ ਮੱਲ, ਗ੍ਰੀਨ ਕਾਰਡ ਬਿਨ੍ਹਾਂ ਜਾਇਦਾਦ ਖਰੀਦਣਾ ਔਖਾ

Описание к видео ਅਮਰੀਕਾ ਨੇ ਮਾਰੀ ਨਵੀਂ ਮੱਲ, ਗ੍ਰੀਨ ਕਾਰਡ ਬਿਨ੍ਹਾਂ ਜਾਇਦਾਦ ਖਰੀਦਣਾ ਔਖਾ

ਕੌਮਾਂਤਰੀ ਆਰਥਿਕ ਫੋਰਮ ਵੱਲੋਂ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ
ਇਸ ਸੂਚੀ ਦੇ ਸਿਖਰ 'ਤੇ ਨਵਾਂ ਆਇਆ ਨਾਮ ਅਮਰੀਕਾ ਦਾ

ਗ੍ਰੀਨ ਕਾਰਡ ਬਿਨਾਂ ਚੀਨੀ ਨਾਗਰਿਕ ਨਹੀਂ ਖਰੀਦ ਸਕਣਗੇ ਜਾਇਦਾਦ
ਫਲੋਰੀਡਾ 'ਚ ਇਸ ਨਵੇਂ ਨਿਯਮ ਤੋਂ ਚੀਨੀ ਵਰਗ ਦੇ ਲੋਕ ਹਨ ਨਾਰਾਜ਼

ਤਾਇਵਾਨ ਨੂੰ 36 ਕਰੋੜ ਅਮਰੀਕੀ ਡਾਲਰ ਦੇ ਨਵੇਂ ਹਥਿਆਰ ਵੇਚਣ ਨੂੰ ਮਨਜ਼ੂਰੀ
ਮਨਜ਼ੂਰੀ ਉਸ ਸਮੇਂ ਦਿੱਤੀ ਗਈ ਜਦੋਂ ਅਮਰੀਕਾ-ਚੀਨ ਵਿਚਕਾਰ ਤਣਾਅ ਸਿਖਰ ’ਤੇ

ਪਹਿਲਾ ਸੁਪਰ-8 ਮੈਚ ਦੱਖਣੀ ਅਫਰੀਕਾ ਅਤੇ ਅਮਰੀਕਾ ਵਿਚਾਲੇ ਖੇਡਿਆ ਗਿਆ
ਇਸ ਮੈਚ 'ਚ ਅਫਰੀਕਾ ਨੇ ਅਮਰੀਕਾ ਨੂੰ 18 ਦੌੜਾਂ ਨਾਲ ਹਰਾਇਆ

ਹੱਜ ਕਰਨ ਗਏ 900 ਤੋਂ ਵੱਧ ਸ਼ਰਧਾਲੂਆਂ ਦੀ ਭਿਆਨਕ ਗਰਮੀ ਕਰਕੇ ਮੌਤ
ਪਿਛਲੇ ਸਾਲ 200 ਤੋਂ ਵੱਧ ਦੀ ਮੌਤ ਹੋਈ ਸੀ, ਜ਼ਿਆਦਾਤਰ ਸਨ ਇੰਡੋਨੇਸ਼ੀਆ ਦੇ

ਹੈਨਲੇ ਐਂਡ ਪਾਰਟਨਰਸ ਨੇ ਤਾਜ਼ਾ ਰਿਪੋਰਟ 'ਚ ਕੀਤਾ ਦਾਅਵਾ
ਲਗਭਗ 4300 ਕਰੋੜਪਤੀ ਭਾਰਤ ਛੱਡ ਕੇ ਦੂਜੇ ਦੇਸ਼ਾਂ 'ਚ ਜਾ ਸਕਦੇ ਹਨ

Комментарии

Информация по комментариям в разработке