ਸ਼ੇਰ ਕੱਟੂ ਭੱਠਲਾਂ ਦੀ ਹੱਦ ਤੇ ਮੱਕੀ ਚ ਬੈਠਾ ਡਰਦੇ ਲੋਕ ਖੇਤ ਜਾਣੋ ਹਟੇ ਜਿਹੜਾ ਦੇਖ ਲੈਂਦਾ ਲੱਤਾਂ ਕੰਬਣ ਲੱਗ ਜਾਂਦੀਆਂ

Описание к видео ਸ਼ੇਰ ਕੱਟੂ ਭੱਠਲਾਂ ਦੀ ਹੱਦ ਤੇ ਮੱਕੀ ਚ ਬੈਠਾ ਡਰਦੇ ਲੋਕ ਖੇਤ ਜਾਣੋ ਹਟੇ ਜਿਹੜਾ ਦੇਖ ਲੈਂਦਾ ਲੱਤਾਂ ਕੰਬਣ ਲੱਗ ਜਾਂਦੀਆਂ

ਸ਼ੇਰ ਕੱਟੂ ਭੱਠਲਾਂ ਦੀ ਹੱਦ ਤੇ ਮੱਕੀ ਚ ਬੈਠਾ ਡਰਦੇ ਲੋਕ ਖੇਤ ਜਾਣੋ ਹਟੇ ਜਿਹੜਾ ਦੇਖ ਲੈਂਦਾ ਲੱਤਾਂ ਕੰਬਣ ਲੱਗ ਜਾਂਦੀਆਂ ਨੇ



#panjaabpaidavar #farming #maizesilage #sukhishergill #punjabi #wooddoors #agriculture #agriculture #gurpatwantpannu #automobile #doorsfactory


ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ




10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ ਚ


ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ

Комментарии

Информация по комментариям в разработке