Meri Parvaaz Episode 6 ~ ਮੇਰੇ ਸਾਹਮਣੇ ਜੱਜਾਂ ਦੀ ਬੇਇੱਜਤੀ ਕੀਤੀ ਗਈ...

Описание к видео Meri Parvaaz Episode 6 ~ ਮੇਰੇ ਸਾਹਮਣੇ ਜੱਜਾਂ ਦੀ ਬੇਇੱਜਤੀ ਕੀਤੀ ਗਈ...

In this our special program Meri Parvaaz, on Pendu Australia Channel, we interviewed Punjab's whose person's who achieved a lot in their field. In this episode of Meri Parvaaz, Mintu Brar talked to Mr. Ashok Sadiora. Ashok Sadiora is a multi-talented personality. He achieved a lot of fame in the education sector as well as in social activities. We talked to him about youngsters are going abroad. Why these days youngsters are going to abroad? Please watch this episode and get to know his works done for society.
ਇਸ ਸਾਡੇ ਵਿਸ਼ੇਸ਼ ਪ੍ਰੋਗਰਾਮ ਮੇਰੀ ਪਰਵਾਜ਼ ਵਿੱਚ ਅਸੀਂ ਪੰਜਾਬ ਦੇ ਉਹਨਾਂ ਵਿਅਕਤੀਆਂ ਦੀ ਇੰਟਰਵਿਯੂ ਕਰਦੇ ਹਾਂ ਜਿਹਨਾਂ ਨੇ ਆਪਣੇ ਖੇਤਰ ਵਿਚ ਬਹੁਤ ਨਾਮਨਾ ਖੱਟਿਆ ਹੈ। ਮੇਰੀ ਪਰਵਾਜ਼ ਦੇ ਇਸ ਐਪੀਸੋਡ ਵਿਚ, ਮਿੰਟੂ ਬਰਾੜ ਨੇ ਸ਼੍ਰੀ ਅਸ਼ੋਕ ਸਦੌਰਾ ਨਾਲ ਗੱਲਬਾਤ ਕੀਤੀ. ਅਸ਼ੋਕ ਸਦੌਰਾ ਇੱਕ ਬਹੁ-ਪ੍ਰਤਿਭਾਸ਼ਾਲੀ ਸ਼ਖਸੀਅਤ ਹਨ। ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਅਸੀ ਉਹਨਾਂ ਨਾਲ ਪੰਜਾਬ ਦੀ ਨੌਜਵਾਨੀ ਦੇ ਵਿਦੇਸ਼ ਵੱਲ ਜਾਣ ਦੇ ਕਾਰਨਾਂ ਤੇ ਵੀ ਗੱਲ ਕੀਤੀ ਕਿ ਕਿਉਂ ਅੱਜਕੱਲ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ? ਕ੍ਰਿਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਸਮਾਜ ਲਈ ਕੀਤੇ ਉਹਨਾਂ ਦੇ ਕੰਮਾਂ ਬਾਰੇ ਜਾਣੋ।
Meri Parvaaz Episode 6 ~ ਮੇਰੇ ਸਾਹਮਣੇ ਜੱਜਾਂ ਦੀ ਬੇਇੱਜਤੀ ਕੀਤੀ ਗਈ...
Host :- Mintu Brar
Guest :- Ashok Sadiora
DOP : Resham Singh Brar
Editor & Director :- Manpreet Singh Dhindsa
#MeriParvaaz #AshokSadiora #PunjabiCelebrity

Комментарии

Информация по комментариям в разработке