ਤੁਹਾਡੀਆਂ ਦੁਆਵਾਂ ਸਦਕਾ ਨਿਜ਼ਾਮੁਦੀਨ ਦੇ ਹਾਲਾਤਾਂ 'ਚ ਹੋਇਆ ਬਹੁਤ ਸੁਧਾਰ ! ਕਰਿਓ ਅਰਦਾਸ ਕੰਮ ਕਰਨ ਯੋਗ ਹੋਵੇ ਸਾਡਾ ਵੀਰ

Описание к видео ਤੁਹਾਡੀਆਂ ਦੁਆਵਾਂ ਸਦਕਾ ਨਿਜ਼ਾਮੁਦੀਨ ਦੇ ਹਾਲਾਤਾਂ 'ਚ ਹੋਇਆ ਬਹੁਤ ਸੁਧਾਰ ! ਕਰਿਓ ਅਰਦਾਸ ਕੰਮ ਕਰਨ ਯੋਗ ਹੋਵੇ ਸਾਡਾ ਵੀਰ

ਤੁਹਾਡੀਆਂ ਦੁਆਵਾਂ ਸਦਕਾ ਨਿਜ਼ਾਮੁਦੀਨ ਦੇ ਹਾਲਾਤਾਂ 'ਚ ਹੋਇਆ ਬਹੁਤ ਸੁਧਾਰ ! ਕਰਿਓ ਅਰਦਾਸ ਕਿ ਜਲਦੀ ਆਪਣੇ ਕੰਮ ਕਰਨ ਯੋਗ ਹੋਵੇ ਸਾਡਾ ਵੀਰ
#mintumalwa #manukhtadisewasociety #manukhtadisewasabtonwaddisewa #gurpreetmintumalwa #manukhtadisewa #nijamudeen

ਇਹ ਹੈ ਜੀ ਨਿਜ਼ਾਮੁਦੀਨ ਵੀਰ, ਜਿਹਨੂੰ ਅਸੀਂ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚੋਂ ਲਿਆਂਦਾ ਸੀ I ਜਦੋਂ ਸਾਨੂੰ ਇਸ ਵੀਰ ਦੀ ਸੇਵਾ ਮਿਲੀ ਤਾਂ ਇਹਦੇ ਹਾਲਾਤ ਦੇਖ ਕੇ ਰੋਣਾ ਨਿਕਲਦਾ ਸੀ ਪਰ ਅੱਜ ਵੀਰ ਦੇ ਹਾਲਾਤਾਂ 'ਚ ਬਹੁਤ ਤਬਦੀਲੀ ਹੋਈ ਹੈ I ਦੋਵੇਂ ਬਾਹਾਂ ਵੱਢੀਆਂ ਜਾਣ ਤੋਂ ਬਾਅਦ ਵੀ ਇਸ ਵੀਰ ਨੇ ਹਿੰਮਤ ਨਹੀਂ ਹਾਰੀ I ਕੁਝ ਲੋਕਾਂ ਦੀ ਅਣਗਹਿਲੀ ਕਾਰਨ ਇਸਦੀਆਂ ਬਾਹਾਂ ਦੁਬਾਰਾ ਨਹੀਂ ਜੁੜ ਸਕਦੀਆਂ ਪਰ ਤੁਹਾਡੀਆਂ ਦੁਆਵਾਂ ਅਤੇ ਅਰਦਾਸਾਂ ਸਦਕਾ ਹੁਣ ਨਿਜ਼ਾਮੁਦੀਨ ਦੇ ਨਕਲੀ ਬਾਹਾਂ ਲੱਗ ਸਕਦੀਆਂ ਹਨ ਅਤੇ ਉਹ ਆਪਣੇ ਕੰਮ ਕਰਨ ਯੋਗ ਹੋ ਜਾਵੇਗਾ I

ये हैं निज़ामुद्दीन वीर, जिन्हें हम अमृतसर के सरकारी अस्पताल से लेकर आए थे. जब हमें इस वीर की सेवा मिली तो हम उनकी हालत देखकर रो पड़ते थे, लेकिन आज दोनों हाथ कट जाने के बाद वीर की हालत बहुत बदल गई है इस वीर ने हिम्मत नहीं हारी, कुछ लोगों की लापरवाही के कारण उसके हाथ दोबारा नहीं जोड़े जा सके, लेकिन आपकी दुआओं और प्रार्थनाओं के कारण अब निज़ामुद्दीन को कृत्रिम हाथ मिल सकते हैं और वह अपना काम कर सकेगा।

This is Nizamuddin Veer, whom we brought from the government hospital of Amritsar. When we got the service of this Veer, we used to cry seeing his condition, but today the condition of Veer has changed a lot. After both arms were amputated. Even this guy did not lose courage. Due to the negligence of some people, his arms cannot be reattached, but due to your prayers, now Nizamuddin can get artificial arms and he will be able to do his work.


Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________

꧁🌺Subscribe ►https://bit.ly/2D6jq3j 🌺꧂

______/ Connect With 📲 Social LINKS \_____

👉 Like us on Facebook ►   / mdssociety  
👉 Like us on Facebook ►   / gurpreetsinghmintumalwa  
👉 Follow us on Instagram ►   / manukhtadisewasociety  
👉 Subscribe to YouTube ►    / manukhtadisewasocietyludhiana  
👉 Subscribe to YouTube ►    / gurpreetsinghmanukhtadisewa  
----------------------------------------------------------------------------------
🔍Find Us on Google 🌎Maps 🗺📍 https://goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 https://wa.me/qr/EMNSUJY5ZAL7O1 📖
📧 mail us at: - [email protected]
🌐 Visit our Website: - https://manukhtadisewa.org/
🌍📞 +919780300071 🌍📞 +918284800071
******************************************************



------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------

[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ

|| 🙏 Service to Humanity, The Supreme Service 🙏 ||
———————————————————————————————
► Published Year ➤ 2022
► All Copyright Reserved ➤ Manukhta Di Sewa Society Ludhiana

Комментарии

Информация по комментариям в разработке