Karvachauth | Gurdaspur | ਕਰਵਾ ਚੌਥ ਦੇ ਤਿਉਹਾਰ ਤੇ ਦੁਕਾਨਾਂ ਸੱਜਿਆ ਦੁਕਾਨਾਂ | INDIA NEWS PUNJAB

Описание к видео Karvachauth | Gurdaspur | ਕਰਵਾ ਚੌਥ ਦੇ ਤਿਉਹਾਰ ਤੇ ਦੁਕਾਨਾਂ ਸੱਜਿਆ ਦੁਕਾਨਾਂ | INDIA NEWS PUNJAB

ਕਰਵਾ ਚੌਥ ਦੇ ਤਿਉਹਾਰ ਤੇ ਦੁਕਾਨਾਂ ਸੱਜ ਗਈਆਂ ਹਨ। ਜਗ੍ਹਾ ਜਗ੍ਹਾ ਤੇ ਫੈਨੀਆ ਤੇ ਮਿਠਾਈਆਂ ਲੱਗੀਆਂ ਹਨ ਤਾਂ ਦੂਜੇ ਪਾਸੇ ਮਹਿੰਦੀ ਦੀਆਂ ਫੜੀਆਂ ਤੇ ਬਿਊਟੀ ਪਾਰਲਰਾਂ ਵਿੱਚ ਵੀ ਔਰਤਾਂ ਦੀ ਭੀੜ ਵੇਖੀ ਜਾ ਰਹੀ ਹੈ। ਔਰਤਾਂ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਤੇ ਅਤੇ ਮਨਿਆਰੀ ਦੀ ਦੁਕਾਨਾਂ ਤੇ ਵੀ ਤਿਉਹਾਰ ਨੂੰ ਲੈ ਕੇ ਔਰਤਾਂ ਦੀ ਭੀੜ ਲੱਗੀ ਹੈ

Shops are decorated on the festival of Karva Chauth. At various places there are fans and sweets, on the other side there are henna parties and beauty parlors. A crowd of women is also being seen. Crowd of women for the festival at shops selling women's goods and also at Maniyari shops.

#karvachauth #PunjabNews #gurdaspur #women #shopping #news #IndiaNews #IndiaNewsPunjab


For More Information visit us: https://www.inkhabar.com/livetv/india... ( Live )
Connect with us on Social platform at:   / indianewspunjab   (Facebook)
Connect with us on Social platform at: https://twitter.com/IndiaNewsPunjab/s...
Subscribe to our You Tube channel:    / @indianewspunjablive   (Youtube)
Connect with us on Social platform at: https://www.kooapp.com/profile/IndiaN... ( Koo APP)

Комментарии

Информация по комментариям в разработке