ਡੀਜੀਪੀ ਪੰਜਾਬ ਗੌਰਵ ਯਾਦਵ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ | Punjab Wire News |

Описание к видео ਡੀਜੀਪੀ ਪੰਜਾਬ ਗੌਰਵ ਯਾਦਵ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ | Punjab Wire News |

ਡੀਜੀਪੀ ਪੰਜਾਬ ਗੌਰਵ ਯਾਦਵ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ | Punjab Wire News |

*ਪਾਕਿਸਤਾਨ ਤੇ ਸਾਧਿਆ ਨਿਸ਼ਾਨਾ ' ਕਿਹਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਵਾਂਗੇ

ਕਿਹਾ ਪੰਜਾਬ ਦੀ ਪੁਲਿਸ ਕਾਨੂੰਨ ਨੂੰ ਲੈਕੇ ਪੂਰੀ ਤਰਾਂ ਜ਼ਿੰਮੇਵਾਰ ਪੁਲੀਸ ਹੈ ਉਨ੍ਹਾਂ ਕਿਹਾ ਸਭ ਕੌਲ ਆਪਣੇ ਲੀਗਲ ਰਾਇਟ ਹਨ

ਉਨ੍ਹਾਂ ਕਿਹਾ ਪੰਜਾਬੀ ਅਤੇ ਪੰਜਾਬ ਪੁਲਿਸ ਮਿਲਕੇ ਇਸਨੂੰ ਡਿਸਟਰਬ ਨਹੀਂ ਹੋਣ ਦਵਾਂਗੇ

ਉਣਾ ਕਿਹਾ ਜਿਹੜੇ ਵੀ ਸ਼ਰਾਰਤੀ ਅਨਸਰ ਹਨ ਜਿਨ੍ਹਾਂ ਨੂੰ ਪਿੱਛੇ ਬਾਹਰਲੀ ਤਾਕਤ ਆਈ ਐਸ ਆਈ ਦਾ ਸਪੋਰਟ ਹੈ ਉਹ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਉਨਾ ਦੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ

ਕਿਹਾ ਕਿ ਪੰਜਾਬ ਦੇ ਵਿਚ ਘੁੰਮੋ ਫਿਰੋ ਤੇ ਦੇਖੋ ਪੰਜਾਬ ਦੇ ਹਲਾਤ ਬਿਲਕੁਲ ਠੀਕ ਹੈ ਵਿਦੇਸ਼ਾਂ ਵਿੱਚ ਬੈਠੇ ਹਨ ਉਹ ਇਥੇ ਆ ਕੇ ਵੇਖਣ ਪੰਜਾਬ ਵਿਚ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਹੈ

ਜੇਕਰ ਕਿਸੇ ਦੇ ਮਾਮਲੇ ਵਿਚ ਕੋਈ ਗਲਤ ਫਹਿਮੀ ਹੈ ਉਹ ਦੂਰ ਕਰ ਸਕਦਾ ਹੈ

ਡੀਜੀਪੀ ਨੇ ਕਿਹਾ ਧਾਰਮਿਕ ਸਥਾਨਾਂ ਦੀ ਵਰਤੋਂ ਆਪਣੇ ਨਿੱਜੀ ਕਾਰਨਾਂ ਕਰਕੇ ਨਹੀਂ ਕਰਣੀ ਚਾਹੀਦੀ

ਧਰਮ ਅਸਥਾਨਾਂ ਤੇ ਧਰਮ ਗ੍ਰੰਥਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ

ਅਸੀ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰੇ ਨੂੰ ਕਾਇਮ ਰੱਖਾਂਗੇ

ਉਨ੍ਹਾਂ ਕਿਹਾ ਕਿ ਜਿਹੜੇ ਸ਼ਰਾਰਤੀ ਅਨਸਰ ਹਨ ਉਨ੍ਹਾਂ ਨਾਲ ਪੰਜਾਬ ਪੁਲੀਸ ਸਖ਼ਤੀ ਨਾਲ ਪੇਸ਼ ਆਵੇਗੀ

ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਅੱਜ ਸਵੇਰੇ ਸਟਾਫ ਮਾਨਸਾ ਵਿਚ ਨਤਮਸਤਕ ਹੋਣ ਲਈ ਪੁੱਜੇ ਇਸ ਤੋਂ ਬਾਅਦ ਬਿਜਲੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੈਂ ਸਦਕਾ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਇਆ ਸੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਲਾਤ ਬਿਲਕੁਲ ਠੀਕ ਹਨ ਕਿਸੇ ਨੂੰ ਵੀ ਡਰਨ ਦੀ ਕੋਈ ਲੋੜ ਨਹੀਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਵਾਂਗੇ ਉਣਾ ਕਿਹਾ ਜਿਹੜੇ ਵੀ ਸ਼ਰਾਰਤੀ ਅਨਸਰ ਹਨ ਜਿਨ੍ਹਾਂ ਨੂੰ ਪਿੱਛੇ ਬਾਹਰਲੀ ਤਾਕਤ ਆਈ ਐਸ ਆਈ ਦਾ ਸਪੋਰਟ ਹੈ ਉਹ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਉਨਾ ਦੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ । ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਜਾਬੀ ਅਤੇ ਪੰਜਾਬ ਪੁਲਿਸ ਮਿਲਕੇ ਇਸਨੂੰ ਡਿਸਟਰਬ ਨਹੀਂ ਹੋਣ ਦਵਾਂਗੇ ਉਨ੍ਹਾਂ ਕਿਹਾ ਪੰਜਾਬ ਦੀ ਪੁਲਿਸ ਕਾਨੂੰਨ ਨੂੰ ਲੈਕੇ ਪੂਰੀ ਤਰਾਂ ਜ਼ਿੰਮੇਵਾਰ ਪੁਲੀਸ ਹੈ ਉਨ੍ਹਾਂ ਕਿਹਾ ਸਭ ਕੌਲ ਆਪਣੇ ਲੀਗਲ ਰਾਇਟ ਹਨ ਜੌ ਦੇਸ ਦਾ ਕਾਨੂੰਨ ਹੈ ਕਿਹਾ ਕਿ ਪੰਜਾਬ ਦੇ ਵਿਚ ਘੁੰਮੋ ਫਿਰੋ ਤੇ ਦੇਖੋ ਪੰਜਾਬ ਦੇ ਹਲਾਤ ਬਿਲਕੁਲ ਠੀਕ ਹੈ ਵਿਦੇਸ਼ਾਂ ਵਿੱਚ ਬੈਠੇ ਹਨ ਉਹ ਇਥੇ ਆ ਕੇ ਵੇਖਣ ਪੰਜਾਬ ਵਿਚ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਹੈ ਜੇਕਰ ਕਿਸੇ ਦੇ ਮਾਮਲੇ ਵਿਚ ਕੋਈ ਗਲਤ ਫਹਿਮੀ ਹੈ ਉਹ ਦੂਰ ਕਰ ਸਕਦਾ ਹੈ ਡੀਜੀਪੀ ਨੇ ਕਿਹਾ ਧਾਰਮਿਕ ਸਥਾਨਾਂ ਦੀ ਵਰਤੋਂ ਆਪਣੇ ਨਿੱਜੀ ਕਾਰਨਾਂ ਕਰਕੇ ਨਹੀਂ ਕਰਣੀ ਚਾਹੀਦੀ ਉਨ੍ਹਾ ਨੇ ਕਿਹਾ ਕਿ ਧਰਮ ਅਸਥਾਨਾਂ ਤੇ ਧਰਮ ਗ੍ਰੰਥਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਅਸੀ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰੇ ਨੂੰ ਕਾਇਮ ਰੱਖਾਂਗੇ ਉਨ੍ਹਾਂ ਕਿਹਾ ਕਿ ਜਿਹੜੇ ਸ਼ਰਾਰਤੀ ਅਨਸਰ ਹਨ ਉਨ੍ਹਾਂ ਨਾਲ ਪੰਜਾਬ ਪੁਲੀਸ ਸਖ਼ਤੀ ਨਾਲ ਪੇਸ਼ ਆਵੇਗੀ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਉਨ੍ਹਾਂ ਕਿਹਾ ਪਾਵੇ ਉਹ ਪਾਕਿਸਤਾਨ ਹੀ ਕਿਉਂ ਨਾ ਹੋਵੇ ਉਣਾ ਕਿਹਾ ਜਿਹੜਾ ਵੀ ਵਿਅਕਤੀ ਕਨੂਨ ਨੂੰ ਲੋੜੀਂਦਾ ਹੈ ਉਸ ਨੂੰ ਅਸੀਂ ਗ੍ਰਿਫ਼ਤਾਰ ਕਰਾਂਗੇ ਚਾਹੇ ਉਹ ਕੋਈ ਵੀ ਹੋਵੇ ਉਣਾ ਕਿਹਾ ਕਿ ਤੁਸੀਂ ਆਪ ਆ ਕੇ ਪੰਜਾਬ ਵਿੱਚ ਘੁੰਮ ਫਿਰ ਕੇ ਵੇਖੋ ਪੰਜਾਬ ਵਿੱਚ ਹਾਲਾਤ ਬਿਲਕੁਲ ਸਹੀ ਹਨ

#punjabwirenews #amritsarnewslive #amritsarpolice #aamadmipartypunjab #aamadmiparty #govtofpunjab #cmmaannews #bhagwantmann #punjabnews #amritsar #amritsarnewslive #policepower #DC_amritsar#centralgovernment #ministerofstate #ranjitavenue #politicalnews #punjabpolice #dgppunjab
For More Update Please Subscribe, Like And Share.

Комментарии

Информация по комментариям в разработке