ਸਾਡੇ ਘਰ ਦੀ ਲਾਡਲੀ ਧੀ ਰਾਣੀ ਸੁਖਮਨੀ ਅਤੇ ਭੈਣ ਰੀਤਾ ਦੇਵੀ ਚੱਲੀਆਂ ਆਪਣੇ ਘਰ ! ਅਰਦਾਸ ਕਰਿਓ ਇਸ ਪਰਿਵਾਰ ਲਈ......

Описание к видео ਸਾਡੇ ਘਰ ਦੀ ਲਾਡਲੀ ਧੀ ਰਾਣੀ ਸੁਖਮਨੀ ਅਤੇ ਭੈਣ ਰੀਤਾ ਦੇਵੀ ਚੱਲੀਆਂ ਆਪਣੇ ਘਰ ! ਅਰਦਾਸ ਕਰਿਓ ਇਸ ਪਰਿਵਾਰ ਲਈ......

ਸਾਡੇ ਘਰ ਦੀ ਲਾਡਲੀ ਧੀ ਰਾਣੀ ਸੁਖਮਨੀ ਅਤੇ ਭੈਣ ਰੀਤਾ ਦੇਵੀ ਚੱਲੀਆਂ ਆਪਣੇ ਘਰ ! ਅਰਦਾਸ ਕਰਿਓ ਇਸ ਪਰਿਵਾਰ ਦੇ ਚੰਗੇ ਭਵਿੱਖ ਲਈ

#manukhtadisewa #gurpreetmintumalwa #help #sukhmani #reeta #manukhta_di_sewa_sab_ton_waddi_sewa

ਵਾਹਿਗੁਰੂ ਜੀ ਦੀ ਮਿਹਰ ਸਦਕਾ ਰੀਤਾ ਭੈਣ ਦੀ ਸੇਵਾ 19 ਅਗਸਤ 2022 ਨੂੰ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਤੋਂ ਮਿਲੀ ਸੀ I ਜਦੋਂ ਸਾਡੀ ਭੈਣ ਸੁਪਨਿਆਂ ਦੇ ਘਰ ਪਹੁੰਚੀ ਸੀ ਤਾਂ ਉਹ 8 ਮਹੀਨੇ ਦੀ ਗਰਭਵਤੀ ਸੀ I ਇੱਥੇ ਆਉਣ ਮਗਰੋਂ ਭੈਣ ਨੇ 13 ਸਤੰਬਰ 2022 ਨੂੰ ਧੀ ਨੂੰ ਜਨਮ ਦਿੱਤਾ, ਜਿਸਦਾ ਨਾਮ ਸੁਖਮਨੀ ਰੱਖਿਆ ਗਿਆ I ਮੈਂਟੱਲੀ ਅਪਸੈੱਟ ਹੋਣ ਕਾਰਨ ਰੀਤਾ ਭੈਣ ਆਪਣੇ ਪਰਿਵਾਰ ਤੋਂ ਵਿਛੜ ਗਈ ਸੀ, ਪੜਤਾਲ ਕਰਨ 'ਤੇ ਪਤਾ ਚੱਲਿਆ ਕਿ ਉਹ ਬਿਹਾਰ ਦੇ ਮੂੰਗੇਰ ਜਿਲ੍ਹਾ ਦੀ ਰਹਿਣ ਵਾਲੀ ਹੈ ਈ ਉਸਦੇ ਪਰਿਵਾਰ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਸਾਡੀ ਭੈਣ ਅਤੇ ਸਾਡੀ ਧੀ ਰਾਣੀ ਨੂੰ ਅਪਨਾਉਣ ਤੋਂ ਮਨਾ ਕਰ'ਤਾ ਸੀ I ਸੁਪਨਿਆਂ ਦੇ ਘਰ 'ਚ 2 ਸਾਲ ਤੋਂ ਵੱਧ ਦਾ ਸਮਾਂ ਬਤੀਤ ਕਰਨ ਤੋਂ ਬਾਅਦ ਸਾਡੀ ਭੈਣ ਰੀਤਾ ਦਾ ਪਤੀ ਤੇ ਸੁਖਮਨੀ ਦਾ ਪਾਪਾ ਉਨ੍ਹਾਂ ਨੂੰ ਲੈਣ ਆਇਆ I ਸੁਖਮਨੀ ਦੇ 4 ਭੈਣ-ਭਰਾ ਹੋਰ ਹਨ ਜੋ ਕਿ ਬਿਹਾਰ 'ਚ ਹੀ ਰਹਿੰਦੇ ਹਨ I ਮੁਸ਼ਕਿਲ ਸਮੇਂ ਦੇ ਵਿੱਚ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਰੀਤਾ ਭੈਣ ਦਾ ਸਾਥ ਛੱਡ ਦਿੱਤਾ ਸੀ I 14 ਸਤੰਬਰ 2024 ਨੂੰ ਸਾਡੀ ਧੀ ਸੁਖਮਨੀ ਅਤੇ ਸਾਡੀ ਭੈਣ ਰੀਤਾ ਆਪਣੇ ਘਰ ਚਲੇ ਗਈਆਂ I

ईश्वर की कृपा से 19 अगस्त 2022 को फिरोजपुर रेलवे स्टेशन से रीता बहन की सेवा प्राप्त हुई। जब हमारी बहन सपनो के घर पहुंची तो वह 8 माह की गर्भवती थी। यहां आने के बाद बहन ने 13 सितंबर 2022 को एक बेटी को जन्म दिया, जिसका नाम सुखमनी रखा गया. रीता बहन मानसिक रूप से परेशान होने के कारण अपने परिवार से अलग हो गई थी। जांच करने पर पता चला कि वह बिहार के मुंगेर जिले की रहने वाली है। उसके परिवार से बात करने पर उन्होंने हमारी बहन की पहचान की और हमारी बेटी रानी को अपनाने से इनकार कर दिया सपनों के घर में 2 साल से अधिक समय बिताने के बाद, हमारी बहन रीता के पति और सुखमनी के पिता उन्हें लेने आए। सुखमनी के 4 अन्य भाई-बहन हैं जो बिहार में रहते हैं। कठिन समय के दौरान, रिश्तेदारों और परिवार के सदस्यों ने रीता का साथ छोड़ दिया 14 सितंबर 2024 को हमारी बेटी सुखमनी और हमारी बहन रीता अपने घर चली गयीं.

By the grace of God, on 19th August 2022, we received the service of Rita sister from Ferozepur railway station. When our sister reached The Dream house, she was 8 months pregnant. After coming here, the sister gave birth to a daughter on 13th September 2022, who was named Sukhmani. Rita sister had separated from her family due to mental disturbance. On investigation, it was found that she is a resident of Munger district of Bihar. On talking to her family, they identified our sister and refused to adopt our daughter Sukhmani. After spending more than 2 years in The Dream house, our sister Rita's husband and Sukhmani's father came to take them. Sukhmani has 4 other siblings who live in Bihar. During difficult times, relatives and family members left Rita's side. On 14th September 2024, our daughter Sukhmani and our sister Rita went to their home.



Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏

_____________________________________________
_____________________________________________

꧁🌺Subscribe ►https://bit.ly/2D6jq3j 🌺꧂

______/ Connect With 📲 Social LINKS \_____

👉 Like us on Facebook ►   / mdssociety  
👉 Like us on Facebook ►   / gurpreetsinghmintumalwa  
👉 Follow us on Instagram ►   / manukhtadisewasociety  
👉 Subscribe to YouTube ►    / manukhtadisewasocietyludhiana  
👉 Subscribe to YouTube ►    / gurpreetsinghmanukhtadisewa  
----------------------------------------------------------------------------------
🔍Find Us on Google 🌎Maps 🗺📍 https://goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 https://wa.me/qr/EMNSUJY5ZAL7O1 📖
📧 mail us at: - [email protected]
🌐 Visit our Website: - https://manukhtadisewa.org/
🌍📞 +919780300071 🌍📞 +918284800071
******************************************************



------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------

[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ

|| 🙏 Service to Humanity, The Supreme Service 🙏 ||
———————————————————————————————
► Published Year ➤ 2022
► All Copyright Reserved ➤ Manukhta Di Sewa Society Ludhiana

Комментарии

Информация по комментариям в разработке