PART -6 ਪੁਰਾਣੇ ਸਮੇ (1997) ਦਾ ਵਿਆਹ, ਨਾ Marriage Palace ਨਾ DJ ਪਰ ਰੋਣਕਾ ਹੀ ਰੋਣਕਾ |Kawaldeep & davinder

Описание к видео PART -6 ਪੁਰਾਣੇ ਸਮੇ (1997) ਦਾ ਵਿਆਹ, ਨਾ Marriage Palace ਨਾ DJ ਪਰ ਰੋਣਕਾ ਹੀ ਰੋਣਕਾ |Kawaldeep & davinder

#oldisgold #puranaviah #oldwedding 1997 ਦਾ ਵਿਆਹ lਪੁਰਾਣੇ ਸਮਿਆਂ ਵਿੱਚ ਵਿਆਹ ਬਹੁਤ ਸਾਦੇ ਤਰੀਕੇ ਨਾਲ ਕੀਤੇ ਜਾਂਦੇ ਸਨ, ਲੋਕਾਂ ਵਿੱਚ ਵੀ ਬਹੁਤ ਚਾਅ ਹੁੰਦਾ ਸੀ, ਲੋਕਾਂ ਵਿੱਚ ਆਪਸੀ ਭਾਈਚਾਰਾ ਤੇ ਆਪਸੀ ਸਾਂਝ ਵੀ ਬਹੁਤ ਹੁੰਦੀ ਸੀ, ਉਮੀਦ ਕਰਦੇ ਹਾਂ ,ਆਪ ਸਭ ਨੂੰ ਵੀਡੀਓ ਚੰਗੀ ਲਗੇਗੀ ਆਪ ਸਭ ਦੀਆਂ ਪੁਰਾਣੀਆ ਯਾਦਾਂ ਵੀ ਜਰੂਰ ਤਾਜੀਆਂ ਹੋਈਆਂ ਹੋਣਗੀਆ ਸਿਰ ਤੇ ਚੁੰਨੀਆਂ ਤੇ ਪੱਗਾਂ ਵਾਹ ਮੇਰਾ ਪੰਜਾਬ ਮਨ ਨੂੰ ਸ਼ਾਂਤੀ ਮਿਲਗ਼ੀ ਵਾਹਿਗੁਰੂ ਕਰੇ ਇਹ ਸਾਦਗੀ ਤੇ ਲੋਕਾਂ ਦੀ ਸਚਾਈ ਵਾਪਿਸ ਆਜੇ, original video of 1997 wedding l old wedding | purana punjabi viah #oldisgold #puranaviah #oldwedding #wedding #marriage #1990s #1990 #oldpunjabi #oldclip #oldpunjabiculture #punjabistatus #indian #ludhiana #oldsongs #punjabimusic #culture #virsapunjabda #virsaart #MOHPYAR #puranapunjab #oldmarriage #oldmarriage #oldvideo #oldpunjab

Комментарии

Информация по комментариям в разработке