First ever Guru Nanak Sacred Forest in Punjab

Описание к видео First ever Guru Nanak Sacred Forest in Punjab

ਪੰਜਾਬ ਦਾ ਪਹਿਲਾ ਗੁਰੂ ਨਾਨਕ ਪਵਿੱਤਰ ਜੰਗਲ
ਪਿੰਡ ਗਿੱਲ ਪੱਤੀਂ, ਬਠਿੰਡਾ ਵਿਖੇ ਈਕੋਸਿੱਖ,ਏ-ਫੋਰੈਸਟ ਅਤੇ ਦਾਤਾਰ ਐਜੂਕੇਸ਼ਨ ਐਂਡ ਇਨਵੈਰਮੈਂਟ ਟਰੱਸਟ ਵੱਲੋਂ ਲਗਾਇਆ ਗਿਆ ਪਹਿਲਾ ਗੁਰੂ ਨਾਨਕ ਪਵਿੱਤਰ ਜੰਗਲ। ਇਹ ਜੰਗਲ ਜਪਾਨ ਦੀ ਮੀਆਵਾਕੀ ਤਕਨੀਕ ਦੇ ਮਾਹਿਰ ਸ਼ੂਭੇਂਦੂ ਸ਼ਰਮਾ(ਜੋ ਕੇ 9 ਤੋਂ ਵੱਧ ਦੇਸ਼ ਇਚ 100 ਤੋਂ ਵੱਧ ਜੰਗਲ ਲਗਾ ਚੁਕੇ ਨੇ) ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਦੇਸ਼ ਭਰ ਤੋਂ ਆਏ 100 ਤੋਂ ਵੱਧ ਸਿਖਿਆਰਥੀਆਂ ਨੂੰ ਜੰਗਲ ਲਗਾਉਣ ਦੀ ਸਿਖਲਾਈ ਵੀ ਦਿੱਤੀ ਗਈ।
ਮੀਆਵਾਕੀ ਜੰਗਲ 30 ਗੁਣਾ ਵੱਧ ਹਰੇ ਅਤੇ 10 ਗੁਣਾ ਵੱਧ ਤੇਜੀ ਨਾਲ ਵਧਦੇ ਹਨ।
ਹੁਣ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਲਗਾਏ ਜਾਣਗੇ ਗੁਰੂ ਨਾਨਕ ਪਵਿੱਤਰ ਜੰਗਲ
ਆਪਣੇ ਇਲਾਕੇ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਲਈ ਈਕੋਸਿਖ ਨਾਲ ਸੰਪਰਕ ਕਰੋ : 84273-19268
First ever Guru Nanak Sacred Forest in Punjab
First ever Guru Nanak Sacred Forest in Pind Gill Patti, Bathinda was created by EcoSikh and Afforestt with the kind support from Datar Education and Environment Trust.
The forest was created by using "Miyawaki technique" of Japan under the able guidance of Shubhendu Sharma (Director Afforestt) who has created more than 100 Miyawaki forests in more than 9 countries. More than 100 volunteers got trained with the skill of creating a forest.
If you want to create a Guru Nanak Sacred forest in your area, contact EcoSikh: 84273-19268
#ecosikh #forestmaking #gurunanaksacredforest #forests #afforett #punjab #ugtapunjab #miyawaki #miyawakiforest #gurunanakdevji #gurunanak550

Комментарии

Информация по комментариям в разработке