Mayia Bhagwan Ji History, Phillaur || ਸੱਤੇ ਰਹਿਮਤਾਂ ਬਰਸਦੀਆ ਹਨ ਇਸ ਦਰਬਾਰ ਤੇ ||

Описание к видео Mayia Bhagwan Ji History, Phillaur || ਸੱਤੇ ਰਹਿਮਤਾਂ ਬਰਸਦੀਆ ਹਨ ਇਸ ਦਰਬਾਰ ਤੇ ||

ਦਰਬਾਰ - ਅਲਮਸਤ ਮਈਆ ਭਗਵਾਨ ਜੀ,ਫਿਲੌਰ,ਪੰਜਾਬ
ਮਈਆ ਭਗਵਾਨ ਜੀ ਯਾਤਰਾ ਕਰਦੇ ਹੋਏ Nizamudin Auliya ਦਰਵਾਰ ਦਿੱਲੀ ਤੋ ਹੁੰਦੇ ਹੋਏ ਪੰਜਾਬ ਆਏ ਅਤੇ ਫਿਲੌਰ ਪਹੁੰਚੇ,, ਮਈਆ ਭਗਵਾਨ ਜੀ ਇਕ ਇਸਤਰੀ ਰੂਪ ਸਨ ਅਤੇ ਨਗਨ ਅਵੱਸਥਾ ਚ ਰਹਿੰਦੇ ਸਨ( ਬੰਦਾ ਤਾਂ ਆਪਾ ਕਹਿ ਸਕਦੇ ਨਗਨ ਅਵੱਸਥਾ ਚ,, ਪ੍ਰਤੂੰ ਇਕ ਇਸਤਰੀ ਨਗਨ ਅਵੱਸਥਾ ਚ ਫਕੀਰੀ ਕਰੇ ਬਹੁਤ ਔਖਾ ) ਉਹਨਾ ਨੂੰ ਅਰਧ ਨਾਰੀਸਵਰ ਦਾ ਰੂਪ ਵੀ ਕਿਹਾ ਜਾਦਾ ਸੀ, ਮਈਆ ਭਗਵਾਨ ਜੀ ਦੇ ਦਰਬਾਰ ਨੂੰ ਦੂਸਰਾ ਤਾਜ ਮਹਿਲ ਵੀ ਕਿਹਾ ਜਾਦਾ ਹੈ, ਉਹਨਾ ਤੋ ਬਾਦ ਬਾਬਾ ਜੂਮੇ ਸਾਹ ਜੀ ਆਏ ਤੇ ਉਹ 6 ਜਨਵਰੀ 1991 ਨੂੰ ਜਨਤ ਨਸ਼ੀਨ ਹੋ ਗਏ ਸਨ। ਉਹਨਾਂ ਤੋ ਬਾਦ ਉਹਨਾ ਦੀ ਬੇਟੀ ਮਈਆ ਨੀਮੋ ਸਰਕਾਰ ਜੀ ਇਸ ਵਕਤ ਗੱਦੀ ਤੇ ਬੈਠੇ ਹਨ ਅਤੇ ਸੰਗਤਾ ਨੂੰ ਨਿਹਾਲ ਕਰ ਰਹੇ ਹਨ।

ਹੋਰ ਪੀਰਾਂ ਦੀਆਂ ਇਤਿਹਾਸਿਕ ਵੀਡੀਓ ਦੇਖਣ ਲਈ ਬੋਲੋ ਜੀ ਜੈ ਪੀਰਾਂ ਦੀ

1) ਬਾਕਰਪੁਰ ਦਰਗਾਹ ਸ਼ਰੀਫ਼ ਗੱਦੀ ਨਸ਼ੀਨ - ਸਾਈਂ ਸੁਰਿੰਦਰ ਸ਼ਾਹ ਜੀ
   • Bakarpur Dargah Sharif (Sai Surinder ...  

2) ਧਨ ਧਨ ਬਾਬਾ ਮਸਤ ਰਾਮ ਜੀ ਨੀਵਾਂ ਜਟਾਣਾਂ ਪੰਜਾਬ
   • Dera Baba Mast Ram Ji, Jatana, Punjab  

3) Baba Lakh Data Ji, Peer Nigahe Wali Sarkar, Himachal Pardesh, Una
   • Darbar Peer Nigaha, Himachal Pardesh  

4) ਫ਼ਕੀਰੋ ਕਾ ਪ੍ਰਾਚੀਨ ਉਦਾਸੀਨ ਡੇਰਾ, ਬਾਬਾ ਪੂਰਨ ਦਾਸ ਜੀ ਅਤੇ ਸੰਤ ਬਾਬਾ ਬਲਵੰਤ ਸਿੰਘ ਜੀ (ਸਿੱਧਸਰ ਸਿਹੋੜਾ ਵਾਲੇ)
   • Gurudwara Rodewal Sahib || ਬਾਬਾ ਪੂਰਨ ...  

5) Baba Murad Shah Ji Nakodar,Jalandhar (Punjab):    • Baba Murad Shah Ji Nakodar,Jalandhar ...  

SOCIAL NETWORK
Facebook :   / fateh.blogs  
****************************************************
Dailymotion : https://www.dailymotion.com/fatehblogs
****************************************************
📷 Instagaram ;   / fatehblogs  
****************************************************
Snapchat : Fatehblogs
****************************************************
Moj : Fatehblogs
****************************************************
TakaTak : fateh_blogs
****************************************************
Share Chat : @fateh_blogs
****************************************************
Equipment Used:
Editing Software : Filmora GoCC
Edited On : Desktop Intel Core I7
Video Shoot : One Plus 9R
Credit Copyright Holder : Fateh Blogs
****************************************************

My other videos
   • Vlog   #dargah #mayiabhagwanji #phagwara #punjab #bapulalbadshah #mandhali #rurkakalan
#babamuradshahji #gurdasmaan #sailaddishahji #history #nakodar #nakodardarbar #murad #darbar #babamuradshah #punjab #history #historyfacts #dargah #dargahsharif #laddishah #laddisaiji

Комментарии

Информация по комментариям в разработке