Shubhkaran Singh | ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?

Описание к видео Shubhkaran Singh | ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?

Shubhkaran Singh |ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?
#Jagjitsinghdallewal #farmerprotest #Shubhkaransingh #abplive
ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!
ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?
ਹੱਤਿਆ ਕਰਨ ਵਾਲੇ ਹੀ ਜਾਂਚ ਕਰ ਰਹੇ - ਕਿਸਾਨ
ਕਿਸਾਨਾਂ ਨੇ ਸਾਂਝੀਆਂ ਕੀਤੀਆਂ ਕੁਝ ਵੀਡੀਓਜ਼


ਪੰਜਾਬ ਹਰਿਆਣਾ ਹਾਈਕੋਰਟ ਵਲੋਂ ਸ਼ੁਭਕਰਨ ਮੌਤ ਮਾਮਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਤੋਂ ਕਿਸਾਨ ਅਸੰਤੁਸ਼ਟ ਹਨ |
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਸ਼ੁਭਕਰਨ ਨੂੰ ਮਾਰਿਆ ਉਨ੍ਹਾਂ ਦੇ ਹੀ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ
ਅਜਿਹੇ ਚ ਸ਼ੁਭਕਰਨ ਨੂੰ ਇਨਸਾਫ਼ ਕਿੰਝ ਮਿਲੇਗਾ |ਕਿਸਾਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ |
ਕਿਓਂਕਿ ਪਿਛਲੀ ਸੁਣਵਾਈ ਦੌਰਾਨ ਖੁਲਾਸਾ ਹੋਇਆ ਹੈ ਕਿ ਸ਼ੁਭਕਰਨ ਦੀ ਮੌਤ ਸ਼ਾਟ ਗੰਨ ਨਾਲ ਹੋਈ ਹੈ |
ਤੇ ਦਾਵਾ ਕੀਤਾ ਗਿਆ ਹੈ ਕਿ ਸ਼ਾਟ ਗੰਨ ਨਾ ਤਾਂ ਪੁਲਿਸ ਵਰਤਦੀ ਹੈ ਤੇ ਨਾ ਹੀ ਸੁਰੱਖਿਆ ਕਰਮੀ
ਅਜਿਹੇ ਚ ਹੋ ਸਕਦਾ ਹੈ ਕਿ ਗੋਲੀ ਕਿਸਾਨਾਂ ਵਲੋਂ ਚੱਲੀ ਹੋਵੇ |
ਅਜਿਹੇ ਚ ਕਿਸਾਨ ਆਗੂਆਂ ਨੇ ਕੁਝ ਵੀਡੀਓ ਸਬੂਤ ਵਿਖਾਉਂਦੇ ਹੋਏ
ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ |
Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Комментарии

Информация по комментариям в разработке