ਬ੍ਰਹਮ ਕਵਚ 108 ਪਾਠ | Brahm Kavach | Gurbani Path - Giyani Thakur Singh ji - Sudh Ucharn | Dasam Bani

Описание к видео ਬ੍ਰਹਮ ਕਵਚ 108 ਪਾਠ | Brahm Kavach | Gurbani Path - Giyani Thakur Singh ji - Sudh Ucharn | Dasam Bani

Waheguru Mehar kare - Sarbat da Bhala

THANK YOU for your love & support :") Please Like & Comment on our videos as it means a lot! :)


© Copyright Notice:-

►This audio was uploaded with the permission of the owner.
Thanks to ( giyani thakur singh ji ) for the amazing speech (Path) .


Channel - mata Sahib Kaur ji
Subscribe to original content channel here:    / pskgkp  
Orignal video -
   • Giani Thakur Singh Ji - Brahm Kavach ...  


ੴ ਸਤਿਗੁਰ ਪ੍ਰਸਾਦਿ

ਬ੍ਰਹਮ ਕਵਚ॥

ਇਹ ਬਾਣੀ ਬ੍ਰਹਮ ਕਵਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਬੇਨਤੀ ਕਰਨ ਤੇ ਬਖਸ਼ਿਸ਼ ਕੀਤੀ ਸੀ॥

ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਤੁਰਕ ਕਲਮਾ ਪੜ੍ਹ ਕੇ ਸਾਡੇ ਸਿੰਘਾਂ ਦੇ ਸ਼ਸਤਰ ਨਹੀ ਚਲਣ ਦਿੰਦੇ, ਆਪ ਕਿਰਪਾ ਕਰੋ, ਤੁਰਕਾਂ ਦੀਆ ਕਲਾਮਾ, ਸਿੰਘਾਂ ਜਾਂ ਗ੍ਰਿਹਸਤੀ ਪਰਿਵਾਰਾਂ ਤੇ ਅਸਰ ਨਾ ਕਰਨ, ਤੇ ੧੦ਵੇਂ ਪਾ: ਜੀ ਨੇ ਬ੍ਰਹਮ ਕਵਚ ਬਖਸ਼ਿਆ॥

ਬਚਨ ਕੀਤਾ, ਇਸ਼ਨਾਨ ਕਰਕੇ ਨਿਤਨੇਮ ਤੋਂ ਬਾਅਦ ਜਲ ਕੋਲ ਰਖਕੇ ੩੨ ਵਾਰੀ ਇਸ ਦਾ ਜਾਪ ਕਰਨਾ, ਘਟ ਨਹੀ ਕਰਨਾ ਵਧ ਜਿੰਨਾ ਮਰਜੀ ਪੜ੍ਹੋ ॥

ਗ੍ਰਿਹਸਤੀ ਨੇ ਪਲੰਘ/ਬਿਸਤਰ/ਬੈਡ ਤੇ ਬੈਠ ਕੇ ਪਾਠ ਨਹੀ ਕਰਨਾ (ਜਿਥੇ ਭੋਗ ਬਿਲਾਸ ਕਰਦਾ ਹੋਵੇ)
ਥੱਲੇ ਚਿੱਟਾ ਕਪੜਾ ਵਿਛਾ ਕੇ, ਪੂਰਬ ਦਿਸ਼ਾ ਵਲ ਮੁਖ ਕਰਕੇ, ਅੱਗੇ ਜਲ ਰਖ ਕੇ ਪੜ੍ਹਨਾ ਹੈ॥

ਫੌਜੀ ਜੰਗ ਜਾਣ ਤੋਂ ਪਹਿਲਾਂ ਸਵਾ ਲਖ/੧੨੫੦੦੦ ਪਾਠ ਕਰੇ॥
ਗ੍ਰਿਹਸਤੀ ਘਟੋ ਘਟ ੩੨ ਵਾਰੀ ਰੋਜ ਕਰੇ॥
ਜਲ ਛਕਣਾ, ਘਰ ਵਿਚ, ਦੁਕਾਨ ਤੇ ਗੱਡੀਆਂ ਤੇ ਛਿੱਟਾ ਦੇਣਾ॥
ਕੋਈ ਕਲਾਮ ਅਸਰ ਨਾ ਕਰੇਗੀ, ਬਿਮਾਰੀ ਨਾ ਲਗੇਗੀ, ਧਨ ਦੀ ਕਮੀ ਨਾ ਆਵੇਗੀ, ਰਿਧ ਸਿਧ ਵਰਤੇਗੀ, ਸਾਰੇ ਪਾਪਾਂ ਦਾ ਨਾਸ ਹੋਵੇਗਾ, ਅੰਤ ਮੁਕਤੀ ਪਾਵੇਗਾ

ਬੋਲੋ ਜੀ ਵਾਹਿਗੁਰੂ
||||||||||||||||||||||||||||||||||||||||||||||||||||||||||||||||||||||||||||||||||||||||||||||||||||||||

ਬ੍ਰਹਮ ਕਵਚ (ਸ਼ੁਸ਼ੋਬਿਤ: ਸ੍ਰੀ ਸਰਬ ਲੋਹ ਪ੍ਰਕਾਸ਼ ਗ੍ਰੰਥ) : (ਅਰਥ ਸਹਿਤ)

ੴ ਵਾਹਿਗੁਰੂ ਜੀ ਕੀ ਫਤਿਹ ਹੈ ॥
ਸ੍ਰੀ ਭਗਉਤੀ ਜੀ ਸਹਾਇ ॥
ਅਥ ਭਗਉਤੀ ਬ੍ਰਹਮ ਕਵਚ ਲਿਖਯਤੇ ਪਾਤਿਸ਼ਾਹੀ ੧੦॥

ਖੜਗ ਖੰਡਾ ਅਸੀ ਅਰਿਗਰ ਧਰਮ ਰੱਚ ਤੱਗ ਛਤ੍ਰੀ ॥
(You are the) Kharag (twelve fist long double edge sword), Khanda (ten fist long khanda representing Mahakal), Asi (double handed sword), Arighar (Enemy of the Throat), Dharam Rash ( guardian of Dharam), Tag Shatri (caste string of a Kshatriya, meaning sword belt).

ਬਿਸ਼੍ਵ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥
(You are the) Bishvapaal (Nurturer of the world), Bhupaal (Devour of Kings), Pal Pacch (Devour of time), Ran Kacch (Preserver of honour on the battlefield), Atrri (weapon adorning warrior).

ਰਾਜ ਮੰਡਾ ਅਤਿ ਪ੍ਰਚੰਡਾ ਈਸ੍ਵਰੀ ਕਰਵਾਰ ਹੈ ॥
(You are the) Raj Manda (adorner of kingdoms), Att Parchanda (Extremely fierce), Isvari Karvar (Sword of Shiv Ji)

ਸ਼ਕਤਿ ਬ੍ਰਹਿਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥
(You are) Shakt (Parbati, the wife of Shivji), Brahmani (Saraswati, wife of Barhma), Baishnavi (Laxmi, wife of Vishnu), Bhavani (fierce form of Parbati), You are the Tarvaar (sword)

ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈ ॥
(You are the) Nit Jejoti (the eternal flame), Mukht Daeik (granter of salvation), Dharadhaar (Sharp edged sword), Kirpan (the merciless sword)

ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈ ॥
(You are) Chandka (angry eight armed warrior goddess Chandi), Mandkaa (beautifully adorned Chandi), Mritkaa (mother of the Earth), Jagat Janni (mother of the world), Kalika (dark form of chandi), Gunkhaan (treasure mine of virtue)

ਭਵ ਮਾਨਕਾ ਖਲ ਹਾਂਨ ਕਾ ਰੱਤ ਪਾਲਕਾ ਜਗ ਮਾਨ ਹੈ ॥
(You are the) Bhav Mankaa (good virtue to the world), Khal Hankaa (defeater of evil ones), Ratt Pankaa (drinker of blood), Jag Man (pride of the world)

ਇਹ ਕਵਚਿ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ ਛੱਤ੍ਰੀ ॥
That Kshaytria (warrior) who reads this Kavach of Brahma of 32 (praises) daily

ਰਣ ਜੀਤ ਲੈਹ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥
(He) will attain victory on the battlefield, remain fearless, and attain Ridhi Sidhi (yogic spiritual powers)

ਲਹਿ ਬੇਦ ਭੇਦ ਜੋ ਪਢੈ ਬਿਪ੍ਰਬੈਸਯ ਧੰਨ ਸੁਖ ਸੰਪਤਾ ॥
A Brahmin who reads this will know the secret of the Vedas, and a Vaish who reads with will attain comfort of wealth and family.

ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥
Wealth, home, and a body without ailments [all] of beautiful unswerving comfort [is attained through contemplating this mantra].

ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥
This ‘Bola’ is of Guru Hargobind, listen Khalsa warriors!

ਫਤਿਹ ਪਾੳ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥
Attain victory on the battlefield holding a Shamshir (curved sword)

Although Braham Kavach is not located in any portion of the modern published Dasam Granth Sahib, it is mentioned in the Chandi Chritar. After Durga (Chandi) defeated the demons and placed the kingdom back in the hands of the Deva's (demi-gods), everyone gathered to celebrate and praise Kalika. The following lines are from Chandi Chritar from Dasam Granth Sahib.



Waheguru ji 24 ਘੰਟੇਆ ਵਿਚੋ 10 ਮਿੰਟ ਦਾ ਸਮਾ ਕੱਡ ਕੇ ਕੀਰਤਨ ਜਰੂਰ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ ।

ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ

Hukam Sat ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |

Комментарии

Информация по комментариям в разработке