Heer Ranjha | Kali | Official video | Adil khan | Ravinder Billa | lok Dhadi kala

Описание к видео Heer Ranjha | Kali | Official video | Adil khan | Ravinder Billa | lok Dhadi kala

ਹੀਰ ਦੀਆਂ ਸਹੇਲੀਆਂ ਜੱਟ ਰਾਂਝੇ ਦੇ ਹੁਸਨ ਦੀਆਂ ਸਿਫਤਾਂ ਕਰਦੀਆਂ ਨੇ ।
(ਮਖੌਲ ਕਰਦੀਆਂ ਨੇ) ਤੇ ਜਾਕੇ ਹੀਰ ਨੂੰ ਦੱਸਦੀਆਂ ਬਾਗ ਵਿੱਚ ਇੱਕ ਐਸਾ ਸੋਹਣਾ ਜੋਗੀ ਆਇਆ…ਜਿੱਥੇ ਬ੍ਹੈਠਾ ਧਰਤੀ ਤੇ ਵੀ ਹੁਸਣ ਚੜਿਆ ਪਿਆ ਬਾਕੀ …ਕੀ ਕੀ ਦੱਸਦੀਆਂ ..ਸੁਣਕੇ ਦੋਸਤੋ…❤️
ਅਲੋਪ ਹੁੰਦੀ ਜਾ ਰਹੀ ਲੋਕ ਢਾਡੀ ਕਲਾ ..ਪੰਜਾਬੀ ਸਭਿਆਚਾਰ ਦਾ ਪੁਰਾਤਨ ਰੰਗ (ਗਾਇਕੀ) ਨੂੰ ਹਮੇਸ਼ਾ ਸੰਭਾਲਣ ਕੇ ਰੱਖੀਏ । (ਮੇਲਾ ਕੋਟ ਗੰਗੂ ਰਾਏ) ਅੱਗੇ ਵੀ ਸਾਝਾਂ ਕਰਿਉ ਜੀ
.
ਸਾਥੀ ਅਰਮਾਨ ਲਚਕਾਣੀ
ਰਵਿੰਦਰ ਬਿੱਲਾ
ਆਦਿਲ ਖਾਨ ✨
.
Contact For Live Shows Rec.etc
Email [email protected]
📥 inbox

Комментарии

Информация по комментариям в разработке