OM NAMOH SHIV 🕉️ MASTER SALEEM 🕉️ NEW SHIV BHAJAN 2024 🕉️ MASTER MUSIC

Описание к видео OM NAMOH SHIV 🕉️ MASTER SALEEM 🕉️ NEW SHIV BHAJAN 2024 🕉️ MASTER MUSIC

Ustad Puran Shahkoti Ji & Master Music Presents
Song - Om Namoh Shiv
Singer - Master Saleem
Lyrics - Sarjiwan
Music - Master Saleem
Composer - Master Saleem
Editor - Dinesh Prajapati
Dop - Swami
Make up - Meet Makeover
Post Production - Blacksac Studioz
Choreography by - Anil Mattu
Production - Sahil Sharma Production
Mix & Master - Pankaj Ahuja (Sangeetika Studio Chandigarh)
Poster designs- Jassi Arts & Pankaj Sharma
Associate Director - Sushil Latti
Video - Sahil Sharma
Project By - Abhishek Josh
Producer - Saleem Shahzada
Label - Master Music
#jaishivshankarbholenathji #devotional #bhagtisangeet #sanatandharma #shivratrispecial #mastersaleem #bhajan #bholenath #jaishreeram #jai #mahakaal #ujjainmahakal #shiv #shiva #omnamahshivaya #jaimatadi #jaishreeram #trending #viralvideo #viral #youtube #popular #music #musicvideo #india


COPYRIGHT 2024.ALL RIGHTS RESERVED BY MASTER MUSIC

ਮਸਤੀ ਦੇ ਵਿੱਚ ਰਹਿਣਾਂ ਹਰਦਮ ਨਾਮ ਇਕੋ ਹੀ ਲੈਣਾਂ
ਸ਼ਿਵ ਦੇਆਂ ਭਗਤਾਂ ਨੇ ਓਮ ਨਮੋਹ ਸ਼ਿਵ ਕਹਿਣਾਂ

ਅੱਜ ਭਗਤਾਂ ਨੇ ਰੰਗ ਬਰਸਾਉਣਾਂ
ਸ਼ੰਕਰ ਨਾਮ ਦਾ ਧੂਣਾ ਲਾਉਣਾ
ਬਮ ਬਮ ਭੋਲੇ ਕਹਿੰਦੇ ਕਹਿੰਦੇ ਚਰਨੀ ਲੱਗੇ ਰਹਿਣਾਂ

ਅੱਜ ਭਗਤਾਂ ਨੂੰ ਚਾੜ ਗਈ ਸਾਰੀ
ਨਾਮ ਵਾਲੀ ਭੰਗ ਮਸਤ ਖੁਮਾਰੀ
ਸਬ ਨੂੰ ਨਾਲ ਨਚਾਉਣਾ ਨੱਚਣਾ ਅੱਜ ਨਹੀਂ ਹੱਟਣਾ ਬਹਿਣਾਂ

ਓਮ ਨਮੋਹ ਸ਼ਿਵ ਰਟ ਲੈ ਮੰਤਰ
ਨੀਲ ਕੰਠ ਮੇਰਾ ਭੋਲਾ ਸ਼ੰਕਰ
ਸਰਜੀਵਨ ਤੇ ਸਲੀਮ ਨੇ ਪਾਇਆ ਮਨੀ ਮਹੇਸ਼ ਦਾ ਗਹਿਣਾਂ

Downloads & stream

i Tune - https://music.apple.com/in/album/om-n...

Jiosaavn - https://www.jiosaavn.com/album/om-nam...

Spotify - https://open.spotify.com/track/0KygZ2...

Wynk - https://wynk.in/u/fUJq52TNj

Amazon music - https://music.amazon.in/albums/B0CW1Q...

Комментарии

Информация по комментариям в разработке