ਪੰਜਾਬ 'ਚ Smart Ration Card Scheme ਲਾਗੂ, ਹੁਣ ਕਿਸੇ ਵੀ ਡਿਪੂ ਤੋਂ ਲੈ ਸਕੋਗੇ ਰਾਸ਼ਨ

Описание к видео ਪੰਜਾਬ 'ਚ Smart Ration Card Scheme ਲਾਗੂ, ਹੁਣ ਕਿਸੇ ਵੀ ਡਿਪੂ ਤੋਂ ਲੈ ਸਕੋਗੇ ਰਾਸ਼ਨ

ਪੰਜਾਬ ਵਿੱਚ ਅੱਜ ਤੋਂ ਸਮਾਰਟ ਰਾਸਨ ਕਾਰਡ ਸਕੀਮ ਆਰੰਭ ਹੋ ਗਈ ਹੈ, ਜਿਸ ਤਹਿਤ ਲਾਭਪਾਤਰੀਆਂ ਵਲੋਂ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਰਾਸ਼ਨ ਡਿਪੂ ਤੋਂ ਆਪਣਾ ਲਾਭ ਲਿਆ ਜਾ ਸਕੇਗਾ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 'ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ' ਤਹਿਤ ਹੁਣ ਪੰਜਾਬ ਵਿੱਚ ਕਿਸੇ ਵੀ ਰਾਸ਼ਨ ਡਿਪੂ ਤੋਂ ਅਨਾਜ ਪ੍ਰਾਪਤ ਕੀਤਾ ਜਾ ਸਕਦਾ ਹੈ।


Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com/TvPunjab?sub_...

Latest News: Log on to http://tvpunjab.com/
Twitter:   / tvpunjab  
Facebook:   / tvpunjabofficial  
Instagram:   / tvpunjab  

You can send your feedback, suggestions and other information at [email protected]

To boost your business advertise with TV Punjab, email to [email protected].

Smart Ration Card Scheme, Punjab Govt, Capt Amarinder, Ration Depot,


TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

#SmartRationCardScheme #PunjabGovt #CaptAmarinder #RationDepot

Комментарии

Информация по комментариям в разработке