ਬਦਮਾਸ਼ਾਂ ਨੇ NRI ਦੇ ਘਰ ਵੜ ਕੇ ਕੀਤਾ ਹਮਲਾ, ਪੰਜਾਬ 'ਚ ਅਮਨ ਕਾਨੂੰਨ ਹੋਇਆ ਖ਼ਤਮ

Описание к видео ਬਦਮਾਸ਼ਾਂ ਨੇ NRI ਦੇ ਘਰ ਵੜ ਕੇ ਕੀਤਾ ਹਮਲਾ, ਪੰਜਾਬ 'ਚ ਅਮਨ ਕਾਨੂੰਨ ਹੋਇਆ ਖ਼ਤਮ

ਪੰਜਾਬ 'ਚ ਅਮਨ ਕਾਨੂੰਨ ਹੋਇਆ ਖ਼ਤਮ, ਪੰਜਾਬ ਦੇ ਹਾਲਾਤ ਅੱਜ ਬਹੁਤ ਤਰਸਯੋਗ ਬਣ ਚੁੱਕੇ ਹਨ । ਅੱਜ ਸਵੇਰੇ ਪਿੰਡ ਦਬੁਰਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ NRI ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੇਆਮ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ, ਉਸਦੇ ਸਾਰੇ ਪਰਿਵਾਰ ਨੇ ਸੁਖਚੈਨ ਸਿੰਘ ਨੂੰ ਬਚਾਉਣ ਲਈ ਬਦਮਾਸ਼ਾਂ ਦੇ ਤਰਲੇ ਕੱਢੇ ਪਰ ਨਿਰਦਈ ਬਦਮਾਸ਼ਾਂ ਨੇ ਉਹਨਾਂ ਦੀ ਇੱਕ ਨਾ ਸੁਣੀ, ਭਗਵੰਤ ਮਾਨ ਦੇ ਰਾਜ 'ਚ ਹਰ ਰੋਜ਼ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਕੀ ਪੰਜਾਬੀ ਹੁਣ ਆਪਣੇ ਘਰਾਂ ਦੇ ਵਿੱਚ ਵੀ ਮਹਿਫੂਜ਼ ਨਹੀਂ ਹਨ । ਨੈਤਿਕਤਾ ਦੇ ਆਧਾਰ 'ਤੇ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ । #punjab #punjabupdate #punjabnews #youth #lawandorder #breakingnews

Комментарии

Информация по комментариям в разработке