Shubhkaran Family | 1 ਕਰੋੜ ਦਾ ਚੈੱਕ ਤੇ ਨੌਕਰੀ ਮਿਲਣ ਤੋਂ ਬਾਅਦ ਵੇਖੋ ਕੀ ਬੋਲਿਆ ਸ਼ੁਭਕਰਨ ਦਾ ਪਰਿਵਾਰ | CM Mann

Описание к видео Shubhkaran Family | 1 ਕਰੋੜ ਦਾ ਚੈੱਕ ਤੇ ਨੌਕਰੀ ਮਿਲਣ ਤੋਂ ਬਾਅਦ ਵੇਖੋ ਕੀ ਬੋਲਿਆ ਸ਼ੁਭਕਰਨ ਦਾ ਪਰਿਵਾਰ | CM Mann

Shubhkaran Family | 1 ਕਰੋੜ ਦਾ ਚੈੱਕ ਤੇ ਨੌਕਰੀ ਮਿਲਣ ਤੋਂ ਬਾਅਦ ਵੇਖੋ ਕੀ ਬੋਲਿਆ ਸ਼ੁਭਕਰਨ ਦਾ ਪਰਿਵਾਰ | CM Mann
#Chandigarh #Shubhkaranfamily #Jagjitsinghdallewal #CMBhagwnatMann
CM ਮਾਨ ਨੇ ਸ਼ੁਭਕਰਨ ਦੇ ਪਰਿਵਾਰ ਨੂੰ ਦਿੱਤਾ 1 ਕਰੋੜ ਦਾ ਚੈੱਕ
ਸ਼ੁਭਕਰਨ ਦੀ ਛੋਟੀ ਭੈਣ ਨੂੰ ਸੌਂਪਿਆ ਨੌਕਰੀ ਲਈ ਨਿਯੁਕਤੀ ਪੱਤਰ
ਸ਼ੁਭਕਰਨ ਨੂੰ ਸ਼ਹੀਦ ਦਾ ਦਰਜ਼ਾ ਦੇਣ ਦਾ ਭਰੋਸਾ
ਸ਼ੁਭਕਰਨ ਦੇ ਨਾਮ 'ਰੇ ਰੋਡ ਤੇ ਸਟੇਡੀਅਮ ਬਣਾਉਣ ਦਾ ਭਰੋਸਾ
ਪਰਿਵਾਰ ਵਲੋਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਾ ਧੰਨਵਾਦ

ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਦਿੱਤਾ
ਤੇ ਉਸਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਹੈ |
ਇਸ ਮਾਲੀ ਮਦਦ ਤੋਂ ਬਾਅਦ ਪਰਿਵਾਰ ਨੇ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਾ ਧਨਵਾਦ ਕੀਤਾ ਹੈ
ਇੰਨਾ ਹੀ ਨਹੀਂ ਸਰਕਾਰ ਨੇ ਸ਼ੁਭਕਰਨ ਨੂੰ ਸ਼ਹੀਦ ਦਾ ਦਰਜ਼ਾ ਦੇਣ
ਉਸਦੇ ਨਾਮ ਤੇ ਸਟੇਡੀਅਮ ਬਣਾਉਣ ਸਮੇਤ ਕੁਝ ਮੰਗਾਂ ਨੂੰ ਮੰਨਣ ਦਾ ਭਰੋਸਾ ਵੀ ਦਿੱਤਾ ਹੈ |
ਜਿਸ ਤੋਂ ਬਾਅਦ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਾ ਧਨਵਾਦ ਕੀਤਾ ਹੈ |

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Комментарии

Информация по комментариям в разработке