Antim Darshan Baba Kehar Singh Ji Head Ragi Nanaksar Kaleran {1992} | Nvi Nanaksar

Описание к видео Antim Darshan Baba Kehar Singh Ji Head Ragi Nanaksar Kaleran {1992} | Nvi Nanaksar

Titel : Antim Darshan Baba Kehar Singh Ji Head Ragi Nanaksar Kaleran {1992}
Label : N.V.I. NANAKSAR
Producers : Sharanjit Singh (Prince)
Office : New Uttam Bhandar (Sikh Store) Nanaksar Kaleran
N.V.I. NANAKSAR RECORDING CO. (+91)98553-03440

🙏🌹ਹੈੱਡ ਰਾਗੀ ਉਸਤਾਦ ਬਾਬਾ ਕੇਹਰ ਸਿੰਘ ਜੀ ਜੋ ਨਾਨਕਸਰ ਕਲੇਰਾਂ ਸੰਪ੍ਰਦਾਇ ਦੇ ਅਨਮੋਲ ਹੀਰੇ ਸਨ । ਜ੍ਹਿਨਾਂ ਨੇ ਧੰਨ ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਸਮੇ 3 ਸਾਲ ਅਤੇ ਧੰਨ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਨਾਲ 20 ਸਾਲ ਅਤੇ 1963 ਬਾਬਾ ਜੀ ਦੇ ਸੱਚਖੰਡ ਜਾਣ ਤੋਂ ਬਾਅਦ 29 ਸਾਲ ਨਾਨਕਸਰ ਕਲੇਰਾਂ ਦੀ ਧਰਤੀ ਤੇ 52 ਸਾਲ ਤੇ ਰੋਜਾਨਾਂ 4 ਘੰਟੇ ਬੈਰਾਗ ਮਈ ਨਿਰੋਲ ਕੀਰਤਨ ਕੀਤਾ ।ਆਖਰ ਆਪ 7 ਜਨਵਰੀ {23 ਪੋਹ} 1992 ਨੂੰ ਅਮ੍ਰਿਤ ਵੇਲੇ ਕੀਰਤਨ ਕਰਦੇ ਹੋਏ ਹੀ ਬਾਬਾ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਆਪ ਜੀ ਦੀ ਆਵਾਜ ਅੱਜ ਵੀ ਬੇਅੰਤ ਸੰਗਤਾਂ ਦੇ ਦਿਲਾਂ ਵਿੱਚ ਗੂੰਜਦੀ ਹੈ ....🙏🌹

ਰੋਜ਼ਾਨਾ ਥੋੜਾ ਸਮਾਂ ਕੱਢ ਕੇ Nvi Nanaksar ਚੈਨਲ ਤੇ ਗੁਰਬਾਣੀ ਕਥਾ ਕੀਰਤਨ ਸੁਣੋ ਤੇ ਖੁਸ਼ੀਆਂ ਪ੍ਰਾਪਤ ਕਰੋ ਜੀ ।
👉 Please Subscribe to this channel ►NOW : 👉    / nvinanaksar  
👉 like and share this Video
👉 Press Bell Icon 🔔

#antimdarshanbabakeharsinghji
#antimdarshan
#darshanbabakeharsinghji
#video1992nanaksarkaleran
#nvi
#nvinanaksar
#headragibabakeharsinghji
#keharsinghji
#headraginanaksarkaleran
#kirtanbabakeharsingh

Комментарии

Информация по комментариям в разработке