Mere Jazbaat | Episode 2 | Prof. Harpal Singh Pannu | Sufi Saints of Iran | Mintu Brar

Описание к видео Mere Jazbaat | Episode 2 | Prof. Harpal Singh Pannu | Sufi Saints of Iran | Mintu Brar

In this episode of Mere Jazbaat, Prof. Harpal Singh Pannu talked about Sufi saints of Iran especially, Rumi, Hafiz, and Sheikh Saadi. He said once got a book of Hafiz during his Iran visit and then he translated that book in Punjabi. He told so many incidents of Hafiz's life. He told how Hafiz fall in love with a girl and that love converted in his worship. Please watch this episode and give your feedback in comments.

ਮੇਰੇ ਜਜ਼ਬਾਤ ਲੜੀ ਦੇ ਇਸ ਭਾਗ ਵਿਚ ਪ੍ਰੋ: ਹਰਪਾਲ ਸਿੰਘ ਪੰਨੂੰ ਨੇ ਈਰਾਨ ਦੇ ਸੰਤਾਂ ਬਾਰੇ ਗੱਲ ਕੀਤੀ, ਖਾਸ ਤੌਰ ਤੇ ਰੂਮੀ, ਹਾਫਿਜ਼ ਅਤੇ ਸ਼ੇਖ ਸਾਦੀ ਬਾਰੇ। ਉਹਨਾਂ ਨੇ ਦੱਸਿਆ ਕਿ ਇਕ ਵਾਰ ਆਪਣੀ ਈਰਾਨ ਫੇਰੀ ਦੌਰਾਨ ਹਾਫਿਜ਼ ਦੀ ਇਕ ਕਿਤਾਬ ਮਿਲੀ ਅਤੇ ਫਿਰ ਉਹਨਾਂ ਨੇ ਉਸ ਕਿਤਾਬ ਦਾ ਪੰਜਾਬੀ ਵਿਚ ਅਨੁਵਾਦ ਕੀਤਾ। ਉਹਨਾਂ ਨੇ ਹਾਫਿਜ਼ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਹਾਫਿਜ਼ ਨੂੰ ਕਿਵੇਂ ਇੱਕ ਕੁੜੀ ਨਾਲ ਇਸ਼ਕ ਹੋ ਗਿਆ ਤੇ ਫੇਰ ਉਹੀ ਇਸ਼ਕ ਕਿਵੇਂ ਉਹਨਾਂ ਦੀ ਬੰਦਗੀ ਵਿੱਚ ਬਦਲ ਗਿਆ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਆਪਣੀ ਪ੍ਰਤੀਕਿਰਿਆ ਜਰੂਰ ਦਿਓ।

Host : Mintu Brar
D.O.P : Mandeep Singh Gill
Editing & Direction: Manpreet Singh Dhindsa
Facebook: www.facebook.com/PenduAustralia
Instagram:   / pendu.australia  
Contact : +61434289905
2019 Shining Hope Productions © Copyright
All Rights Reserved

#MereJazbaat #HarpalSinghPannu #SufiSaintsOfIran

Last Episode
Punjabi Literature & Sea | Mere Jazbaat | Prof. Harpal Singh Pannu | S.01 ~ Ep. 01
   • Mere Jazbaat | Episode 1 |  Prof. Har...  

Комментарии

Информация по комментариям в разработке