Gurudwara ਮਿੱਠਾਸਰ ਸਾਹਿਬ.🙏5ਐਤਵਾਰ ਦੇਗ਼ ਦਾ ਮੱਥਾ ਟੇਕ ਕੇ ਮਿਲ਼ਦੀ ਹੈ ਔਲਾਦ ਦੀ ਦਾਤ

Описание к видео Gurudwara ਮਿੱਠਾਸਰ ਸਾਹਿਬ.🙏5ਐਤਵਾਰ ਦੇਗ਼ ਦਾ ਮੱਥਾ ਟੇਕ ਕੇ ਮਿਲ਼ਦੀ ਹੈ ਔਲਾਦ ਦੀ ਦਾਤ

ਇਤਿਹਾਸ ਅਨੁਸਾਰ ਇਸ ਅਸਥਾਨ ਤੇ ਮਿਲ਼ਦੀ ਹੈ ਪੁੱਤਰ ਦੀ ਦਾਤ🙏🙏ਮਾਤਾ ਸੁਲੱਖਣੀ ਜੀ ਨੂੰ ਦਿੱਤੇ ਵਰ ਅਨੁਸਾਰ ਜੌ ਇਸ ਅਸਥਾਨ ਤੇ ਗੂਰੂ ਸਾਹਿਬ ਵਲੋ ਉਨ੍ਹਾਂ ਨੂੰ ਵਰ ਦਿੱਤਾ ਗਿਆ ਸੀ)। ਗੁਰੂਦਵਾਰਾ ਮਿੱਠਾਸਰ ਸਾਹਿਬ ਅਨੰਦਪੁਰ ਸਾਹਿਬ ਤੋ ਕੀਰਤਪੁਰ ਸਹਿਬ ਨੂੰ ਜਾਂਦਿਆ ਮੇਨ ਰੋਡ ਤੋਂ ਕੁਛ ਹੀ ਦੂਰੀ ਤੇ ਸਥਿੱਤ ਹੈ। ਇਸ ਅਸਥਾਨ ਨੂੰ ਗੁਰੂ ਹਰਗੋਬਿੰਦ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ।
ਅਤੇ ਗੁਰੂ ਸਾਹਿਬਾਨਾਂ ਦੁਬਾਰਾ ਪ੍ਰਗਟ ਕੀਤੀਆਂ ਅਲੱਗ ਅਲੱਗ ਬੋਲੀਆਂ ਹਨ ਤੇ ਇਸ ਅਸਥਾਨ ਤੇ ਖੂੰਖਾਰ ਸ਼ੇਰ ਦਾ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਖਤਮ ਕੀਤਾ ਸੀ ।।

Комментарии

Информация по комментариям в разработке