ਅਨੰਦਪੁਰ ਸਾਹਿਬ ਯਾਤਰਾ ਰੇਲ ਦਾ ਸਫਰ Anandpur Sahib Train Journey । Nangal Dam Express Punjabi Travel Vlog

Описание к видео ਅਨੰਦਪੁਰ ਸਾਹਿਬ ਯਾਤਰਾ ਰੇਲ ਦਾ ਸਫਰ Anandpur Sahib Train Journey । Nangal Dam Express Punjabi Travel Vlog

EP. 1 Anandpur Sahib Solo Travel Vlog Series

Punjabi Travel Vlog


Anandpur Sahib journey by Train

Train Name: Nangal Dam Express
Train Number: 14505
Train Departure Time Jalandhar City Railway station 3:10 pm
Train Arrival Time at Anandpur Sahib Railway station 07:03 pm

Train Route

Amritsar Junction - 2:00 pm
Beas Junction - 2:30 pm
Jalandhar City Junction - 3:10 pm
Ludhiana Junction - 4:08 pm
Samrala - 5:12 pm
New Morinda Junction - 6:00 pm
Morinda Junction - 6:07 pm
Kurali - 6:17 pm
Rupnagar - 6:32 pm
Kartarpur Sahib - 6:53 pm
Anandpur Sahib - 6:03 pm

ਅਨੰਦਪੁਰ ਸਾਹਿਬ ਜਾਣ ਦਾ ਸਫ਼ਰ

ਮਿਤੀ 22 6 2024 ਨੂੰ ਅਨੰਦਪੁਰ ਸਾਹਿਬ ਜਾਣ ਦਾ ਸਬੱਬ ਬਣਿਆ ਬਹੁਤ ਹੀ ਗਰਮੀ ਪੈ ਰਹੀ ਸੀ ਇਸ ਮਹੀਨੇ ਬਹੁਤ ਜਿਆਦਾ ਗਰਮੀ ਹੁੰਦੀ ਹੈ ਅਤੇ ਟਰੇਨ ਦਾ ਟਾਈਮ ਵੀ ਦੁਪਹਿਰ ਦੇ ਸਮੇਂ ਦਾ ਸੀ ਪਹਿਲੀ ਵਾਰ ਟਰੇਨ ਦੇ ਵਿੱਚ ਅਨੰਦਪੁਰ ਸਾਹਿਬ ਜਾਣ ਲਈ ਸਫਰ ਕਰ ਰਹੇ ਸਨ ਇਸ ਤੋਂ ਪਹਿਲਾਂ ਕਦੀ ਵੀ ਟ੍ਰੇਨ ਦੇ ਵਿੱਚ ਅਨੰਦਪੁਰ ਸਾਹਿਬ ਨਹੀਂ ਗਏ ਸੀ ਸੀ ਪਹਿਲੀ ਵਾਰ ਜਾਣ ਤੇ ਟਰੇਨ ਵੇਖੀ ਅਤੇ ਬਹੁਤ ਵਧੀਆ ਲੱਗਿਆ ਟਰੇਨ ਦਾ ਸਫਰ ਕਰਕੇ ਸ਼ਾਮ ਨੂੰ ਅਨੰਦਪੁਰ ਸਾਹਿਬ ਸਮੇਂ ਦੇ ਨਾਲ ਇਸ ਰੇਲ ਨੇ ਪਹੁੰਚਾ ਦਿੱਤਾ ਅਤੇ ਰਸਤੇ ਵਿੱਚ ਕਾਫੀ ਜਗ੍ਹਾ ਰੁਕਦੀ ਗਈ ਜਲੰਧਰ ਤੋਂ ਲੈ ਕੇ ਲੁਧਿਆਣਾ ਤੱਕ ਤੇ ਵੱਡੇ ਸਟੇਸ਼ਨ ਹਨ ਅਤੇ ਇਥੇ ਖਾਣ ਪੀਣ ਦਾ ਸਮਾਨ ਵਧੀਆ ਮਿਲ ਜਾਂਦਾ ਹੈ ਲੁਧਿਆਣਾ ਤੋਂ ਬਾਅਦ ਖਾਣ ਪੀਣ ਦਾ ਸਮਾਨ ਸਟੇਸ਼ਨਾਂ ਤੇ ਉਪਲਬਧ ਨਹੀਂ ਹੈ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਖਾਣ ਪੀਣ ਦਾ ਸਮਾਨ ਆਪਣੇ ਨਾਲ ਲੈ ਕੇ ਜਾਣਾ ਜੇ ਨਹੀਂ ਲੈ ਕੇ ਗਏ ਤਾਂ ਲੁਧਿਆਣਾ ਸਟੇਸ਼ਨ ਤੱਕ ਆਪਣੇ ਖਾਣ ਪੀਣ ਦਾ ਸਮਾਨ ਲੈ ਲੈਣਾ ਨਹੀਂ ਤਾਂ ਅੱਗੇ ਵਾਲੇ ਸਟੇਸ਼ਨਾਂ ਤੇ ਖਾਣ ਪੀਣ ਦਾ ਸਮਾਨ ਨਹੀਂ ਮਿਲੇਗਾ ਹਾਂ ਪਾਣੀ ਵਗੈਰਾ ਠੰਡਾ ਮਿਲ ਜਾਏਗਾ ਬਾਕੀ ਰੇਲ ਦਾ ਸਫਰ ਵੀਡੀਓ ਵਿੱਚ ਦੇਖ ਕੇ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਪਤਾ ਲੱਗ ਜਾਏਗਾ

ਬਹੁਤ ਧੰਨਵਾਦ ਤੁਹਾਡਾ

#punjabi #travel #tourism #anandpursahib #train #punjabitravelvlog

Комментарии

Информация по комментариям в разработке