ਡਿੰਪੀ ਢਿੱਲੋਂ ਨੂੰ ਨਹੀਂ ਮਿਲੇਗੀ ਟਿਕਟ? ਤਕੜੀ ਰਾਜਨੀਤੀ, ਅੰਦਰਲੀ ਗੱਲ- ਆਪ ਲੀਡਰ ਦੇ ਖੁਲਾਸੇ Dimpy Dhillon | Mitti

Описание к видео ਡਿੰਪੀ ਢਿੱਲੋਂ ਨੂੰ ਨਹੀਂ ਮਿਲੇਗੀ ਟਿਕਟ? ਤਕੜੀ ਰਾਜਨੀਤੀ, ਅੰਦਰਲੀ ਗੱਲ- ਆਪ ਲੀਡਰ ਦੇ ਖੁਲਾਸੇ Dimpy Dhillon | Mitti

ਡਿੰਪੀ ਢਿੱਲੋਂ ਨੂੰ ਨਹੀਂ ਮਿਲੇਗੀ ਟਿਕਟ? ਤਕੜੀ ਰਾਜਨੀਤੀ, ਅੰਦਰਲੀ ਗੱਲ- ਆਪ ਲੀਡਰ ਦੇ ਖੁਲਾਸੇ | Mitti #Mitti #Punjab
---

ਡਿੰਪੀ ਢਿੱਲੋਂ ਨੂੰ ਨਹੀਂ ਮਿਲੇਗੀ ਟਿਕਟ?
ਗਿੱਦੜਬਾਹੇ ਤੋਂ ਮੈਂ ਲੜਾਂਗਾ ਚੋਣ!
ਤਕੜੀ ਰਾਜਨੀਤੀ, ਅੰਦਰਲੀ ਗੱਲ

ਚੰਨੋ ਬਸ ਕਾਂਡਃ ਪਰਚੇ ਝੱਲਣ ਵਾਲੇ
ਆਪ ਆਗੂ ਬਚਿੱਤਰ ਢਿੱਲੋਂ ਨੂੰ ਸੁਣੋ

'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
 

ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии

Информация по комментариям в разработке