15 ਮਿੰਟ ਵਿਚ ਖੀਰ ਤਿਆਰ 15 mins rice pudding

Описание к видео 15 ਮਿੰਟ ਵਿਚ ਖੀਰ ਤਿਆਰ 15 mins rice pudding

Rice chawal ki kheer special dessert recipe kheer how to make chawal ki kheer easy quick Emma special chawal ki kheer in punjabi style recipe quick sweet easy dessert Indian dessert kheer pudding in Punjabi style at home recipe
Kheer banane ਦਾ ਤਰੀਕਾ ਪਹਿਲਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਓ ਉਸ ਤੋਂ ਬਾਅਦ ਪਤੀਲੇ ਵਿੱਚ ਚੌਲ ਪਾ ਕੇ ਨਾਲ ਇਕ ਕੱਪ ਪਾਣੀ ਦਾ ਪਾ ਕੇ ਗੈਸ ਉੱਪਰ ਰੱਖ ਦਿਓ ਤਿੰਨ ਚਾਰ ਮਿੰਟ ਲਈ ਇਹਨੂੰ ਉਬਾਲਾ ਦੋ ਉਸ ਤੋਂ ਬਾਅਦ ਦੋ ਵੱਡੇ ਟੇਬਲ ਸਪੂਨ ਚਾਵਲ ਦੇ ਬਾਹਰ ਕੱਢ ਲਓ ਹੋਂਣ ਚਾਵਲ ਜਿਹੜੇ ਪਤੀਲੇ ਵਿੱਚ ਉਸ ਵਿੱਚ ਦੁੱਧ ਪਾ ਦੋ ਹੁਣ ਜਿਹੜੇ ਚੌਲ ਆਪਾਂ ਅਲੱਗ ਕੱਢੇ ਸੀ ਉਸ ਵਿੱਚ 6ਕਾਜੂ ਤੇ ਥੋੜਾ ਜਿਹਾ ਦੁੱਧ ਦੁੱਧ ਪਾ ਕੇ ਇਹਦੀ ਪੇਸਟ ਬਣਾਓ ਜਦੋਂ 10 ਮਿੰਟ ਖੀਰ ਰਿਜਦੀਨ ਹੋ ਜਾਣ ਤਾਂ ਇਹ ਪੇਸਟ ਖੀਰ ਦੇ ਵਿੱਚ ਪਾ ਦੋ ਦੋ ਮਿੰਟ ਲਈ ਰਿਨ ਲਓ ਇਸ ਤੋਂ ਬਾਅਦ ਤੇ ਫਿਰ ਇਸ ਵਿੱਚ ਸ਼ੂਗਰ ਪਾਦੋ ਸਵਾਦ ਅਨੁਸਾਰ ਖੀਰ ਬਣ ਕੇ ਤਿਆਰ ਹੋ ਗਈ ਤੇ ਹੁਣ ਇਹਦੇ ਉੱਪਰ ਬਦਾਮਾਂ ਇਸ ਉਹਨੂੰ ਸਜਾ ਕੇ ਤੁਸੀਂ ਖੀਰ ਨੂੰ ਪਰੋਸੋ ਲਓ 15 ਮਿੰਟਾਂ ਵਿੱਚ ਬਣ ਕੇ ਖੀਰ ਤਿਆਰ ਤੁਹਾਡੇ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਬੈੱਲ ਆਈਕਨ ਦਬਾਉਣਾ ਪਲੀਜ਼ ਪਲੀਜ਼ ਮੈਨੂੰ ਸਪੋਰਟ ਜਰੂਰ ਕਰੋ ਥੈਂਕਯੂ

Комментарии

Информация по комментариям в разработке