Barnala News | Roodeke Kalan | ਪਿਓ ਧੀ ਪੈਟਰੋਲ ਦੀ ਬੋਤਲ ਲੈ ਕੇ ਚੜੇ ਪਾਣੀ ਦੀ ਟੈਂਕੀ ਤੇ || India News Punjab

Описание к видео Barnala News | Roodeke Kalan | ਪਿਓ ਧੀ ਪੈਟਰੋਲ ਦੀ ਬੋਤਲ ਲੈ ਕੇ ਚੜੇ ਪਾਣੀ ਦੀ ਟੈਂਕੀ ਤੇ || India News Punjab

ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਵਿੱਚ ਪਿਓ-ਧੀ ਆਪਣੇ ਨਾਲ 10 ਲੱਖ ਰੁਪਏ ਦੀ ਠੱਗੀ ਦੇ ਇਨਸਾਫ ਨੂੰ ਲੈ ਕੇ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਦੀ ਬਣੀ 200 ਫੁੱਟ ਉੱਚੀ ਪਾਣੀ ਦੀ ਟੈਂਕੀ ਤੇ ਚੜ ਗਏ। ਪਾਣੀ ਦੀ ਟੈਂਕੀ ਤੇ ਚੜੇ ਜਸਪ੍ਰੀਤ ਕੌਰ ਅਤੇ ਉਸਦੇ ਪਿਤਾ ਸਤਨਾਮ ਸਿੰਘ ਨੇ ਆਪਣੇ ਪਿੰਡ ਦੇ ਇੱਕ ਵਿਅਕਤੀ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਪਿੰਡ ਦੇ ਇੱਕ ਵਿਅਕਤੀ ਵੱਲੋਂ ਉਹਨਾਂ ਨਾਲ ਆਸਟ੍ਰੇਲੀਆ ਜਾਣ ਨੂੰ ਲੈ ਕੇ 10 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ

In Barnala's village Roodeke Kalan, the father and daughter climbed the 200-feet-high water tank built by the village, taking a bottle of petrol with them to get justice for the fraud of 10 lakh rupees. Jaspreet Kaur and her father Satnam Singh, who climbed on the water tank, made serious accusations against a person from their village, saying that a person from the village had cheated them of 10 lakh rupees for going to Australia with them.

#barnalanews #RoodekeKalan #fraud #JaspreetKaur #SatnamSingh #indianews #indianewpunjab

For More Information visit us: https://www.inkhabar.com/livetv/india... ( Live )
Connect with us on Social platform at:   / indianewspunjab   (Facebook)
Connect with us on Social platform at: https://twitter.com/IndiaNewsPunjab/s...
Subscribe to our You Tube channel:    / @indianewspunjablive   (Youtube)
Connect with us on Social platform at: https://www.kooapp.com/profile/IndiaN... ( Koo APP)

Комментарии

Информация по комментариям в разработке