Aaja Aaja Haara Waliya Radhe Krishna Ji Bhajan ||Charanjit Bhajan Mandali Ferozepur||Pb.9780041749.

Описание к видео Aaja Aaja Haara Waliya Radhe Krishna Ji Bhajan ||Charanjit Bhajan Mandali Ferozepur||Pb.9780041749.

ਨੈਨ ਤਰਸ ਦੇ ਮੇਰੇ ਆਜਾ ਹਾਰਾ ਵਾਲਿਆ
ਆਜਾ ਹਾਰਾਂ ਵਾਲਿਆ, ਆਜਾ ਰਾਧਾ ਵਾਲਿਆ
ਢੋਲ ਵਜੇ ਘਰ ਮੇਰੇ ਆਜਾ ਆਜਾ ਹਰ ਵਾਲਿਆ
1. ਵੇਹੜੇ ਮੇਰੇ ਠੰਡੜੀ ਖੂਹੀ
ਚਰਨ ਧੂਆਵਾਂ ਮੈਂ ਤੇਰੇ
ਆਜਾ ਆਜਾ ਹਾਰਾ ਵਾਲਿਆ....
2. ਵੇਹੜੇ ਮੇਰੇ ਚੰਦਨ ਦਾ ਬੂਟਾ
ਤਿਲਕ ਲਗਾਵਾਂ ਮੈਂ ਤੇਰੇ
ਆਜਾ ਆਜਾ ਵਾਲਿਆ.....
3. ਵੇਹੜੇ ਮੇਰੇ ਫੁੱਲਾਂ ਦੀ ਕਿਆਰੀ
ਹਾਰ ਪਵਾਵਾਂ ਤੇਰੇ
ਆਜਾ ਆਜਾ ਆਰਾ ਵਾਲਿਆ...
4. ਹੱਥ ਵਿੱਚ ਮੇਰੇ ਮਾਖਨ ਮਿਸ਼ਰੀ
ਭੋਗ ਲਗਾਵਾਂ ਤੇਰੇ
ਆਜਾ ਆਜਾ ਹਾਰਾ ਵਾਲਿਆ...
5. ਘਰ ਵਿੱਚ ਮੇਰੇ ਸਤਸੰਗੁ ਲਾਇਆ
ਦਰਸ ਕਰਾਂ ਨਿਤ ਤੇਰੇ
ਆਜਾ ਆਜਾ ਹਾਰਾ ਵਾਲਿਆ..

New Bhajan
Jai mata di
Jai shri ram ji
Jai shri balai
Jai shri shyam ji.
.
.
.
.
.
.
.

(Ganesh Ji da Bhajan)
||Charanjit Bhajan Mandali Ferozepur.||
Please Like,Comments, Share and subscribe my Youtube channel🌹🙏
Radhe radhe Bhajan.
Ferozepur Punjab
Mb ..9780041749.

Комментарии

Информация по комментариям в разработке