ਵਿਰਸੇ ਨੂੰ ਸੰਭਾਲਣ ਵਾਲਾ ਅਨੋਖਾ ਸ਼ੌਕੀਨ I initiative by a farmer of safeguarding heritage at his room

Описание к видео ਵਿਰਸੇ ਨੂੰ ਸੰਭਾਲਣ ਵਾਲਾ ਅਨੋਖਾ ਸ਼ੌਕੀਨ I initiative by a farmer of safeguarding heritage at his room

ਜ਼ਿਲ੍ਹਾ ਮੁਕਤਸਰ ਦੇ ਪਿੰਡ ਦੋਦਾ ਦਾ ਨੌਜਵਾਨ ਜਸਕਰਨ ਸਿੰਘ, ਜਿਸ ਨੇ ਪੁਰਾਣੇ ਸਮੇਂ ਵਿੱਚ ਵਰਤੇ ਜਾਂਦੇ ਖੇਤੀ ਦੇ ਸੰਦ ਅਤੇ ਘਰੇਲੂ ਸਮਾਨ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਸਿਰਫ ਸੰਦ ਹੀ ਨਹੀਂ ਸਗੋਂ ਆਪਣੇ ਪਰਿਵਾਰ ਨਾਲ ਸਬੰਧਿਤ ਪੁਰਾਣਾ ਰਿਕਾਰਡ ਵੀ ਇਸ ਕਿਸਾਨ ਨੇ ਇਸ ਵਿਰਾਸਤੀ ਡਰਾਇੰਗ ਰੂਮ ਵਿੱਚ ਲਿਖ ਰੱਖਿਆ ਹੈ, ਦੇਖੋ ਇਸ ਬਾਰੇ ਖਾਸ ਰਿਪੋਰਟ।ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਂਡਰਾਇਡ: https://bit.ly/2meysXf
ਆਈਫੋਨ: https://appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ:   / apnikhetii  

ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਇਹ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ।
   / apnikheti  

ਹੋਰ ਵੀਡੀਓਜ
ਹੁਣ ਕਿਸਾਨ ਮੁਫਤ ਕਰਵਾ ਸਕਦੇ ਹੋ ਆਪਣੇ ਆਰਗੈਨਿਕ ਫਾਰਮ ਨੂੰ ਰਜ਼ਿਸ਼ਟਰਡ I Organic farming certification :https://www.youtube.com/watch?v=JO3og...

ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :https://www.youtube.com/watch?v=L9dsW...

पशु के गाभिन करवाने के लिए अब खिलाये लड्डू I Animals heat problem Solution : https://www.youtube.com/watch?v=47K1F...

ਸ਼ੌਂਕ ਵਿੱਚ ਸ਼ੁਰੂ ਕੀਤੀ ਮਸ਼ਰੂਮ ਦੀ ਖੇਤੀ ਕਿਵੇ ਬਣੀ ਸਫਲ ਵਪਾਰ I Randhawa Mashroom Farm I Mashroom Farming I https://www.youtube.com/watch?v=ibs11...

ਆਡੀਓ ਸੋਰਸ: ਯੂਟਿਊਬ ਆਡੀਓ ਪਲੇਅਲਿਸਟ

#heritage #apnikheti

Комментарии

Информация по комментариям в разработке