#Amritsar_shahi_pagg_for_beginners

Описание к видео #Amritsar_shahi_pagg_for_beginners

Amritsar shahi pagg for beginners | double pech turban | turban king jaskarandeep singh 8198080942
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ

ਅਾਪਣੇ ੲਿਸ ਚੈਨਲ ਤੇ 284k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਤੁਹਾਡਾ ਅਾਪਣਾ ਚੈਨਲ ਹੈ ੲਿਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ

ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ ਅਮ੍ਰਿੰਤਸਰ ਸਾਹੀ ਪੱਗ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵਿੱਚ ਸਭ ਤੋ ਸੋਖੇ ਤਰੀਕੇ ਨਾਲ ਅਸੀ ਪੱਗ ਨੂੰ ਕਿਦਾ ਸਜਾੳੁਣਾ ਵਿਸਥਾਰ ਨਾਲ ਦੱਸਿਆ ਗਿਅਾ ਹੈ ਇਸ ਪੱਗ ਦੀ ਲਬਾਈ 7.5 ਮੀਟਰ ਹੈ ਇਸ ਦਾ ਕਪੜਾ ਰੁਬੀਆ ਬੈਲ ਹੈ ੳੁਮੀਦ ਹੈ ੲਿਹ ਵੀਡੀਓ ਤੁਹਾਨੂੰ ਪੰਸਦ ਅਾੳੁਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਅਾ ਤੋ ਵਧੀਅਾ video ਲੇਕੇ ਅਾੳੁਦਾ ਰਵਾ ਜੇ ਵੀਡੀਓ ਵਧੀਅਾ ਲੱਗੀ ਤਾ ੲਿਸ ਨੂੰ ਵੱਧ ਤੋ ਵੱਧ ਲਾੲੀਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ੳੁਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅਸੀ ੲਿਕ ਨਵਾ ਚੈਨਲ ਸੂਰੁ ਕੀਤਾ ਹੈ ੳੁਸ ਚੈਨਲ ਨੂੰ ਵੀ ਅਾਪ ਸਭ ਦੀ ਸਪੋਟ ਦੀ ਬਹੁਤ ਲੋੜ ਹੈ ਸੋ ਵੀਰੋ ੳੁਸ ਚੈਨਲ ਨੂੰ ਵੀ subscribe ਕਰੋ ਜੀ ਧੰਨਵਾਦ

👇👇👇👇👇👇👇👇👇👇👇👇
my new channel Please subscribe
   / @turbanloves  

Plz follower my instagram
  / jaskarandeep_singh_turban_king  

plz like my facebook page
  / jaskarandeep-singh-turban-king-15068685495...  

subscribe this channel
https://www.youtube.com/channel/UCbaa...

#creative_patiala_shahi_pagg#turban_king_jaskarandeep_singh

Комментарии

Информация по комментариям в разработке