ਸੁਖਬੀਰ ਬਾਦਲ ਦੀ SGPC ਮੈਂਬਰ ਨੇ ਬਣਾ ਦਿੱਤੀ ਰੇਲ, ਦੱਸੀਆਂ ਅੰਦਰਲੀਆਂ ਗੱਲਾਂ । Punjab Tak

Описание к видео ਸੁਖਬੀਰ ਬਾਦਲ ਦੀ SGPC ਮੈਂਬਰ ਨੇ ਬਣਾ ਦਿੱਤੀ ਰੇਲ, ਦੱਸੀਆਂ ਅੰਦਰਲੀਆਂ ਗੱਲਾਂ । Punjab Tak

ਸੁਖਬੀਰ ਬਾਦਲ ਦੀ SGPC ਮੈਂਬਰ ਨੇ ਬਣਾ ਦਿੱਤੀ ਰੇਲ, ਦੱਸੀਆਂ ਅੰਦਰਲੀਆਂ ਗੱਲਾਂ । Punjab Tak
#sukhbirbadal #sgpc #punjabnews #punjab #akalidal
ਅਕਾਲ ਤਖ਼ਤ ਸਕੱਤਰੇਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ। ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਨਿੱਜੀ ਤੌਰ ਉੱਤੇ ਪਹੁੰਚ ਕੇ ਲਿਖ਼ਤੀ ਰੂਪ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਸ ਬਾਰੇ Punjab Tak ਨੇ SGPC ਮੈਂਬਰ ਭਾਈ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ । ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਕਹਿਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ ਦਾ ਪਰਿਵਾਰ ਕਦੇ ਵੀ ਸਿਆਸਤ ਵਿੱਚ ਨਾ ਆਵੇ, ਕਿਉਂਕਿ ਏਹਨਾਂ ਨੇ ਅਗਵਾਈ ਬਹੁਤ ਮਾੜੀ ਕੀਤੀ ।
#PUT008

About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  

Комментарии

Информация по комментариям в разработке