Visiting Ancestral Village After 75 Years | Chak Rasalu - Part 3 | Pakpattan | Partition 1947

Описание к видео Visiting Ancestral Village After 75 Years | Chak Rasalu - Part 3 | Pakpattan | Partition 1947

ਅਸੀਂ 2 ਸਾਲ ਪਹਿਲਾਂ ਜ਼ਿਲ੍ਹਾ ਪਾਕਪੱਤਣ ਦੇ ਪਿੰਡ ਚੱਕ ਰਸਾਲੂ ਦੀ ਵੀਡੀਓ ਆਪ ਸਭ ਨਾਲ ਸਾਂਝੀ ਕੀਤੀ ਸੀ। ਇਸ ਪਿੰਡ ਤੋਂ ਪਰਵਾਸ ਕਰਕੇ ਗਏ ਸ੍ਰ. ਨਿਰੰਜਣ ਸਿੰਘ ਮੁਹਾਰ ਦੇ ਪੁੱਤਰ ਸੁਖਪ੍ਰੀਤ ਸਿੰਘ ਮੁਹਾਰ ਵੰਡ ਤੋਂ 75 ਸਾਲ ਬਾਅਦ ਆਪਣੇ ਪਿੰਡ ਪਹੁੰਚੇ , ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬੜੇ ਚਾਅ ਨਾਲ ਸਵਾਗਤ ਕੀਤਾ। ਵੇਖੋ ਪੂਰੀ ਵੀਡੀਓ।
اسیں دو سال پہلاں پاک پتن دے پِنڈ چک رسالو دی ویڈیو ٓاپ سبھ نال سانجھی کیتی سی۔ اِس پِنڈ توں پرواس کر کے گئے سردار نِرنجن سِنگھ مُہار دے پِتر سردار سُکھ پریت سِنگھ مُہار ونڈ توں ۷۵ سال بعس ٓاپنے پنڈ پہُنچے، تاں پِنڈ والیاں نے اونہاں دا بڑے چا نال سواگت کیتا۔ ویکھو پوری ویڈیو۔

Комментарии

Информация по комментариям в разработке