ਗੁਰਦੁਆਰਾ ਸਾਹਿਬ ਜਾਣ, ਮੱਥਾ ਟੇਕਣ ਤੇ ਪੰਜ ਇਸ਼ਨਾਨ ਦੀ ਸਹੀ ਮਰਿਯਾਦਾ ਕੀ ਹੈ ? | Sikhi Talks

Описание к видео ਗੁਰਦੁਆਰਾ ਸਾਹਿਬ ਜਾਣ, ਮੱਥਾ ਟੇਕਣ ਤੇ ਪੰਜ ਇਸ਼ਨਾਨ ਦੀ ਸਹੀ ਮਰਿਯਾਦਾ ਕੀ ਹੈ ? | Sikhi Talks

Some Modern-day Sikhs are declaring every aspect of Sikh worship like paying respect to Nishan Sahib , Panj Ishnaan as superstitions, which is not good for Sikhi. In this podcast our guest Bhai Mandeep Singh Ji, who is a great sikh scholar and a student of Faarsi and Damdami-Taksaal will discuss these things in detail. Bhai sahab will also talk about Chopehra Sahib, language dialects, sarovar maryada , meaning of Fateh , relationships among sikh boys and girls and social media influencers.
We at Nek Punjabi Itihaas bring into light various sikh issues and tell new generation about history of Sikhs.

/

ਅਜੋਕੇ ਸਮੇਂ ਦੇ ਕੁਝ ਜ਼ਿਆਦਾ ਅਪਗ੍ਰੇਡ ਸਿੱਖ ਹਰ ਸਿੱਖੀ ਦੀ ਆਸਥਾ ਚਾਹੇ ਉਹ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਹੋਵੇ ਚਾਹੇ ਉਹ ਪੰਜ ਇਸ਼ਨਾਨ ਦੀ ਗੱਲ ਹੋਵੇ ਤੇ ਹੋਰ ਕਈ ਸਿੱਖ ਆਸਥਾਵਾਂ ਨੂੰ ਵਹਿਮ ਭਰਮ ਦੱਸਦੇ ਹਨ | ਅੱਜ ਦੇ ਇਸ ਪੋੜਕਾਸਟ ਵਿਚ ਸਾਡੇ ਮਹਿਮਾਨ ਭਾਈ ਮਨਦੀਪ ਸਿੰਘ ਜੀ ਜੋ ਕਿ ਇੱਕ ਉੱਘੇ ਸਿੱਖ ਸਕੌਲਰ , ਫਾਰਸੀ ਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਹਨ , ਇਹਨਾਂ ਚੀਜ਼ਾਂ ਬਾਰੇ ਗੁਰਮਤਿ ਅਨੁਸਾਰ ਸਿੱਖ ਮਨਾਂ ਦੇ ਸ਼ੰਕੇ ਦੂਰ ਕਾਰਨ ਲਈ ਵਿਚਾਰ ਕੀਤੀ ਹੈ | ਭਾਈ ਸਾਹਬ ਨੇ ਚੋਪਹਿਰਾ ਸਾਹਿਬ , ਭਾਸ਼ਾ , ਸਰੋਵਰ ਮਰਯਾਦਾ , ਫਤਿਹ ਦੇ ਅਰਥਾਂ , ਸਿੱਖ ਬੱਚੇ - ਬੱਚਿਆਂ ਵਿਚ ਪ੍ਰੇਮ ਸੰਬੰਧਾ ਦੀ ਮਨਾਹੀ ਅਤੇ ਸੋਸ਼ਲ ਮੀਡਿਆ ਐਕਟਰਾਂ ਬਾਰੇ ਵੀ ਗੱਲ ਕੀਤੀ ਹੈ | ਅਸੀਂ ਨੇਕ ਪੰਜਾਬੀ ਇਤਿਹਾਸ ਚੈਨਲ ਤੇ ਸਿੱਖ ਮੁੱਦਿਆਂ ਤੇ ਰੋਸ਼ਨੀ ਪਾਉਂਦੇ ਹਾਂ ਅਤੇ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਉਂਦੇ ਹਾਂ 

Time Stamps:
02:30 Intro of guest
05:52 Darbar sahib maryada & yoga girl controversy
08:27 Panj Ishnaan te Nishan Sahib di Maryada
18:05 Nishan Sahib de rang
20:26 Sarovar di maryada
26:42 Chupehra Sahib Jayaz ya nahi?
39:53 Amrit shakan vich panj da mahaatam
56:26 Fateh de arth te bhaasha
01:04:21 Amritdhari bache bachiyan te relationship
01:16:58 Social media te sikh
01:43:54 Outro

#gurdwarasahib #panjisnan #sikhi
Hope you will like this podcast episode🙇

For more episodes related to Punjab and Sikh history, please subscribe to our channel 👉 ‪@nekpunjabihistory‬ 👈 and share it as much as possible so that more and more of your Punjabi brothers and sisters can get more information about Sikh history and get connected.

Thank you❤


ਉਮੀਦ ਕਰਦੇ ਹਾ ਕਿ ਤੁਹਾਨੂੰ ਇਹ ਪੋਡਕੈਸਟ ਐਪੀਸੋਡ ਪਸੰਦ ਆਵੇਗਾ 🙇

ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਪੋਡਕੈਸਟ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 ‪@nekpunjabihistory‬ ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |

ਧੰਨਵਾਦ❤


Follow us on ;
👉Instagram👈 :   / nekpunjabihistory  
👉Facebook👈 :   / nekpunjabihistory  

TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;

1. NEK PUNJABI PODCAST (Interesting Personalities)
YouTube - ‪@NekPunjabiPodcast‬
Instagram -   / nekpunjabipodcast  

2. NEK PUNJABI ESTATE (Punjab diya Zameena)
YouTube - ‪@NekPunjabiEstate‬
Instagram -   / nekpunjabiestate  

Комментарии

Информация по комментариям в разработке