Khalis Anthem :-Bawa | Dam Muzik | Desired Tunes | Latest Punjabi Song 2024 | New Punjabi Song |

Описание к видео Khalis Anthem :-Bawa | Dam Muzik | Desired Tunes | Latest Punjabi Song 2024 | New Punjabi Song |

Desired Tunes and Bawa presents ''KHALIS ANTHEM''
Music available on all audio platforms.

Make Sure You Like And Spread it As Much As You Can

Credits:-
Song - Khalis Anthem
Singer - Bawa
Music - Dam Muzik
Lyrics - Kaloti
Mix/Master - Youngus Gang
Label :- Desired Tunes

#newpunjabisong #punjabi #trending #latestpunjabisong #waheguruji #khalis #bawa #desiredtunes

For More updates Subscribe Our Official Youtube Channel-Desired Tunes For Upcoming Projects.

ਪਹਿਲੀਆਂ ਸਤਰਾਂ ਵਿਚ ਪੰਜ ਪੁੱਤਰਾਂ ਦੀ ਗੱਲ ਕੀਤੀ ਗਈ ਹੈ
ਜਿਹਨਾਂ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿ ਚਾਰ ਸਾਡੇ ਸਤਿਕਾਰਯੋਗ ਸਾਹਿਬਜ਼ਾਦੇ , ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ , ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ , ਸਾਹਿਬਜਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ
ਉਸਤੋਂ ਬਾਅਦ ਪੰਜਵੇਂ ਪੁੱਤਰ ਦੀ ਗੱਲ ਕੀਤੀ ਗਈ ਹੈ ਜੋ ਕਿ ਖਾਲਸਾ ਆਪ ਹੈ _
ਖਾਲਸਾ ਨਾਤੀ ਪੁੱਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ।।
ਦੂਜੀਆਂ ਸਤਰਾਂ ਵਿੱਚ ਗੱਲ ਕੀਤੀ ਗਈ ਹੈ ਕਿ ਓਹਨੇ ਖਾਲਸ ਆਖਿਆ ਪੁੱਤਾਂ ਨੂੰ ਤੇ ਪੜਨੇ ਪਾਇਆ ਸੁੱਤਿਆਂ ਨੂੰ , ਕਲਮਾਂ ਨ੍ਹੇ ਕਹਿੰਦੇ ਠੰਡ ਪਾਈ ਹੰਕਾਰ ਚ ਲੁੱਟਿਆ ਨੂੰ _ਇਹ ਇਸ ਕਰਕੇ ਲਿਖੀਆਂ ਗਈਆਂ ਕਿਉਂਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਖਸ਼ੀਅਤ ਨ੍ਹੇ ਜਿਹਨਾਂ ਉਸ ਵੇਲੇ ਜਬਰ ਜਨਾਹ ਕਰਦੇ ਰਾਜੇ ਨੂੰ ਇਹ ਦੱਸਿਆ ਸੀ ਕਿ ਉਹ ਮੇਰੇ ਪੁੱਤਰਾਂ ਤੋਂ ਈਨ ਨਹੀਂ ਮਨਾ ਸਕੇ ਤੇ ਉਹਨਾਂ ਦੇ ਪੁੱਤਰ ਛੋਟੀਆਂ ਚੰਗਿਆੜੀਆ ਹਨ ਤੇ ਜ਼ਫ਼ਰਨਾਮੇ ਨ੍ਹੇ ਇਹ ਸਾਬਿਤ ਕਰ ਦਿੱਤਾ ਸੀ ਕਿ ਜਿੱਥੇ ਕਿਸੇ ਦੀ ਤਲਵਾਰ ਕੰਮ ਨਾ ਕਰੇ ਓਥੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਹੀ ਵਾਧੂ ਹੈ ।।
ਤੇ ਤੀਸਰੀਆ ਸਤਰਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਕਿੰਝ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯੁੱਧ ਲੜਿਆ ਕਰਦੇ ਸੀ ਤੇ ਉਹਨਾਂ ਕੋਲ ਜਿਹੜਾ ਕਮਾਨ ਸੀ ਓਹਦਾ ਭਾਰ 9 ਟੰਕੀ ਸੀ ਤੇ ਇੱਕ ਟੰਕੀ ਵਿੱਚ 25 ਕਿੱਲੋ ਭਾਰ ਹੁੰਦਾ ਹੈ ਤੇ ਦੂਸਰਾ ਓਹਨਾ ਦੇ ਕਮਾਨ ਚੋ ਨਿਕਲੇ ਤੀਰ ਅੱਗੇ ਸੋਨਾ ਲੱਗਿਆ ਹੁੰਦਾ ਸੀ ਤਾਂ ਕਿ ਯੁੱਧ ਵਿੱਚ ਜਿਸ ਕਿਸੇ ਦੇ ਓਹ ਤੀਰ ਵੱਜੇ ਉਹ ਆਪਣਾ ਇਲਾਜ ਕਰਵਾ ਸਕੇ ਜਾਂ ਉਸਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਦੇ ਓਹ ਸੋਨਾ ਕੰਮ ਆ ਸਕੇ ।।

The first lines mention five sons, of whom four are the revered Sahibzada's: Sahibzada Baba Ajit Singh Ji, Sahibzada Baba Jujhar Singh Ji, Sahibzada Baba Zorawar Singh Ji, and Sahibzada Baba Fateh Singh Ji.

Following this, the fifth “son” is mentioned, which is none other than the Khalsa itself. The Khalsa is referred to as the spiritual son of Shri Guru Gobind Singh Ji.

The second lines highlight how Guru Gobind Singh Ji called the Khalsa his “fifth son” and awakened the sleeping souls, uplifted the downtrodden, and eradicated the pride of the arrogant. These lines are written because the great Shri Guru Gobind Singh Ji was the one who stood up to the oppressive rulers of that time, showing them that even though they could not defeat his sons physically, his sons possessed virtues and strength far greater than their enemies. Through the Zafarnama, Guru Gobind Singh Ji proved that where a sword fails, the power of the pen prevails.

The third lines describe how Guru Gobind Singh Ji fought in battles. His bow was so heavy that it weighed 9 “tanki’s,” with one “tanki” equivalent to 25 kilograms. Additionally, the arrows shot from his bow had gold affixed to their tips. This was done so that if an arrow struck someone, they could use the gold for their treatment, or if they succumbed to their injuries, the gold could support their family.

Комментарии

Информация по комментариям в разработке