Rian Sbai Kirtan Darbar | Raikot | 18 March 2017 | Part 6 | Bhai Ajit Singh Ji | Gurdaspur | HD

Описание к видео Rian Sbai Kirtan Darbar | Raikot | 18 March 2017 | Part 6 | Bhai Ajit Singh Ji | Gurdaspur | HD

ਸ਼੍ਰੀ ਗੁਰੂ ਗ੍ਰੰਥ ਸਾਿਹਬ ਜੀ ੧੫ ਭਗਤ ਸਹਿਬਾਨ ਜੀ ਨੂੰ ਸਮਰਪਿਤ ਰੈਣ ਸਬਾਈ ਕੀਰਤਨ ੧੮ ਮਾਰਚ ੨੦੧੭ ਨੂੰ ਸ਼ਾਮ ੬ ਵਜੇ ਤੋਂ ਸਵੇਰ ਦੇ ੬ ਵਜੇ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਜੋਰਾਵਰ ਿਸੰਘ, ਬਾਬਾ ਫਤਹਿ ਿਸੰਘ ਜੀ, ਰਾਏਕੋਟ ਿਵਖੇ, ਸ਼੍ਰੀ ਗੁਰੂ ਗ੍ਰੰਥ ਸਾਿਹਬ ਜੀ ਦੀ ਅਪਾਰ ਬਖਸ਼ੀਸ਼ ਦੁਆਰਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਿੲਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਿਗਆਨੀ ਸੋਮਾ ਿਸੰਘ ਜੀ "ਤੁੰਗਾਹੇੜੀ" ਵਲੋਂ ਕਰਵਾਿੲਆ ਿਗਆ, ਿਜਸ ਿਵੱਚ
ਸੰਤ ਬਾਬਾ ਸੇਵਾ ਿਸੰਘ ਜੀ "ਰਾਮਪੁਰ ਖੇੜਾ" ਸਾਿਹਬ ਵਾਲੇ
ਬਾਬਾ ਸੇਵਾ ਿਸੰਘ ਜੀ (ਕਾਰ ਸੇਵਾ ਵਾਲੇ) ਖਡੂਰ ਸਾਿਹਬ
ਬਾਬਾ ਅਵਤਾਰ ਿਸੰਘ ਜੀ "ਿਬੱਧੀ ਚੰਦੀਏ" (ਅੰਸ-ਵੰਸ ਭਾਈ ਿਬਧੀ ਚੰਦ ਜੀ)
ਿਗਆਨੀ ਬਲਜੀਤ ਿਸੰਘ ਜੀ (ਸ਼੍ਰੀ ਗੁਰੂ ਗ੍ਰੰਥ ਸਾਿਹਬ ਜੀ ਅਕੈਡਮੀ) ਰਾਏਕੋਟ
ਿਗਆਨੀ ਸੁਖਬੀਰ ਿਸੰਘ ਜੀ "ਕੱਲ੍ਹਾ" (ਹਜੂਰੀ ਕਥਾ ਵਾਚਕ ਗੁ: ਅੰਗੀਠਾ ਸਾਿਹਬ) ਖਡੂਰ ਸਾਿਹਬ
ਵਾਿਲਆਂ ਨੇ ਿਵਸ਼ੇਸ਼ ਤੋਰ ਤੇ ਹਾਜ਼ਰੀ ਲਵਾਈ
ਆਪਣੀ ਿਕਸਮ ਦਾ ੧੫ ਭਗਤ ਸਾਿਹਬਾਨ ਜੀ ਸਮਰਪਿਤ ਿੲਹ ਪਹਿਲਾ ੧੨ ਘੰਟੇ ਲਗਾਤਾਰ ਲੰਮਾ ਸਮਗਮ ਹੈ, ਿੲਲਾਕੇ ਦੀਆਂ ਅਤੇ ਹੋਰ ਦੂਰ ਪਾਰ ਦੀ ਸੰਗਤਾਂ ਨੇ ਪੂਰਾ ਲਾਹਾ ਿਲਆ, ਭਾਈ ਨੂਰਾ ਮਾਹੀ ਕਲੱਬ, ਰਾਏਕੋਟ ਅਤੇ ਭਾਈ ਮਨਦੀਪ ਿਸੰਘ "ਔਲਖ", ਪ੍ਰਧਾਨ ਗੁਰਦੁਆਰਾ ਸਾਿਹਬ ਜਗਦੇਵ ਿਸੰਘ ਗਰੇਵਾਲ ਅਤੇ ਭਾਈ ਸਾਿਹਬ ਭੂਿਪੰਦਰ ਿਸੰਘ ਜੀ (ਕਨੇਡਾ) ਅਤੇ ਹੋਰ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ

ਵਾਿਹਗੁਰੂ ਜੀ ਕਾ ਖਾਲਸਾ
ਵਾਿਹਗੁਰੂ ਜੀ ਕੀ ਫਤਹਿ

Комментарии

Информация по комментариям в разработке