5 ਪੇਚਾ ਵਾਲੀ ਮੋਰਨੀ ਪੱਗ,5.5 ਮੀਟਰ,5 pecha wali morni dastar,pochvi pagg,turban lovers

Описание к видео 5 ਪੇਚਾ ਵਾਲੀ ਮੋਰਨੀ ਪੱਗ,5.5 ਮੀਟਰ,5 pecha wali morni dastar,pochvi pagg,turban lovers

5 ਪੇਚਾ ਵਾਲੀ ਮੋਰਨੀ ਪੱਗ,5.5 ਮੀਟਰ,5 pecha wali morni dastar,pochvi pagg,turban lovers 8198080942

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ

ਮੇਰੇ ਚੈਨਲ ਨੂੰ ਤੁਸੀ ਬਹੁਤ ਪਿਅਾਰ ਦੇ ਰਹੇ ਹੋ ਇਸ ਲਈ ਸਾਰੇ ਦੋਸਤਾ ਦਾ ਬਹੁਤ ਬਹੁਤ ਧੰਨਵਾਦ turban lovers ਚੈਨਲ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ ਧੰਨਵਾਦ
ਬਹੁਤ ਸਾਰੇ ਵੀਰਾ ਦੀ ਫਰਮੇਸ ਤੇ
ਅੱਜ ਅਸੀ ਇੰਦਰਜੀਤ ਨਿੱਕੂ ਵਰਗੀ ਮੋਰਨੀ ਪੱਗ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਮੋਰਨੀ ਪੱਗ ਕਿਦਾ ਸਜਾੳੁਣੀ ਹੈ ਵਿਸਥਾਰ ਨਾਲ ਦੱਸਿਆ ਗਿਅਾ ਹੈ ਇਸ pagg ਦੀ ਲਬਾਈ 5.5 ਮੀਟਰ ਹੈ ਇਸ ਦਾ ਕਪੜਾ ਫੁਲ ਵੈਲ ਤੇ ਇਸ ਚ ਸਲਾਈ ਕਰਵਾਈ ਹੋਈ ਹੈ ੳੁਮੀਦ ਹੈ ੲਿਹ ਵੀਡੀਓ ਤੁਹਾਨੂੰ ਪੰਸਦ ਅਾੳੁਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਅਾ ਤੋ ਵਧੀਅਾ video ਲੇਕੇ ਅਾੳੁਦਾ ਰਵਾ ਜੇ ਵੀਡੀਓ ਵਧੀਅਾ ਲੱਗੀ ਤਾ ੲਿਸ ਨੂੰ ਵੱਧ ਤੋ ਵੱਧ ਲਾੲੀਕ ਤੇ ਸੇਅਰ ਜਰੂਰ ਕਰਿਓ ਜੀ jina ਦੋਸਤਾ ਨੇ ਚੈਨਲ ਨੂੰ subscribe ਕਰਤਾ ੳੁਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ sade channel ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ channel ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | 👇👇👇👇👇👇👇👇👇👇👇👇
my new channel Please subscribe
   / @turbanloves  

Plz follower my instagram
  / jaskarandeep_singh_turban_king  

plz like my facebook page
  / jaskarandeep-singh-turban-king-15068685495...  

subscribe my turban king channel
   / @dastarcoach  
#likeinderjitnikku #mornipagg #turbanlover

Комментарии

Информация по комментариям в разработке